February 27, 2026 ਗੁਰਦਾਸਪੁਰ ਪੁਲਿਸ ਹੱਤਿਆ ਕਾਂਡ: ਤੀਜਾ ਮੁਲਜ਼ਮ ਇੰਦਰਜੀਤ ਸਿੰਘ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਆਦੀਆਂ ਵਿੱਚ ਹੋਏ ਦੋਹਰੇ ਪੁਲਿਸ ਹੱਤਿਆ ਕਾਂਡ ਮਾਮਲੇ ਵਿੱਚ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਇਸ ਮਾਮਲੇ […] Karan Rattu Breaking News 0 2 sec read
February 27, 2026 60 ਸਾਲਾ ਬਜ਼ੁਰਗ ਨੇ 26 ਸਾਲਾ ਕੁੜੀ ਨਾਲ ਕਰਵਾਇਆ ਵਿਆਹ: ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਾਇਰਲ ਪਾਕਿਸਤਾਨ ਦੇ ਰਾਵਲਪਿੰਡੀ ਤੋਂ ਇੱਕ ਅਨੋਖੇ ਵਿਆਹ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੱਥੇ ਇੱਕ 60 ਸਾਲਾ ਜੜੀ-ਬੂਟੀਆਂ ਦੇ ਮਾਹਰ […] Karan Rattu Breaking News 0 4 sec read
February 27, 2026 ਇੱਕੋ ਫਲੈਟ ਕਈਆਂ ਨੂੰ ਵੇਚ ਕੇ ਕੀਤੇ ਕਰੋੜਾਂ ਰੁਪਏ ਇਕੱਠੇ, ਜੋੜਾ ਗ੍ਰਿਫ਼ਤਾਰ ਨੋਇਡਾ : ਦਿੱਲੀ ਪੁਲਿਸ ਨੇ ‘ਫਿਲਮੀ ਅੰਦਾਜ਼’ ਵਿੱਚ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜੋੜਾ ਆਪਣੇ […] Karan Rattu Breaking News 0 2 sec read
February 27, 2026 ਮੈਂ ਰਾਜਨੀਤੀ ਛੱਡ ਦੇਵਾਂਗਾ, ਬਰੀ ਹੋਣ ਮਗਰੋਂ ਕੇਜਰੀਵਾਲ ਦਾ PM ਮੋਦੀ ਨੂੰ ਖੁੱਲ੍ਹਾ ਚੈਲੇਂਜ ਨਵੀਂ ਦਿੱਲੀ : ਸ਼ਰਾਬ ਨੀਤੀ ਮਾਮਲੇ ਵਿੱਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ, ਆਮ ਆਦਮੀ ਪਾਰਟੀ ਦੇ ਮੁਖੀ […] Karan Rattu Breaking News 0 3 sec read
February 27, 2026 ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਬਰੀ ਹੋਣ ਮਗਰੋਂ CM ਮਾਨ ਹੋਏ LIVE ਚੰਡੀਗੜ੍ਹ : ਦਿੱਲੀ ਦੀ ਵਿਸ਼ੇਸ਼ CBI ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਬਰੀ ਕੀਤੇ ਜਾਣ ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ […] Karan Rattu Breaking News 0 6 sec read
February 27, 2026 ਕ੍ਰਿਕਟਰ ਰਿੰਕੂ ਸਿੰਘ ‘ਤੇ ਟੁੱਟਿਆ ਦੁੱਖਾਂ ਦਾ ਪਹਾੜ: ਪਿਤਾ ਦਾ ਹੋਇਆ ਦੇਹਾਂਤ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ ਦਾ ਅੱਜ ਸਵੇਰੇ ਗ੍ਰੇਟਰ ਨੋਇਡਾ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ […] Karan Rattu Breaking News 0 1 sec read
February 27, 2026 ਦਿੱਲੀ ਸ਼ਰਾਬ ਘੋਟਾਲੇ ਕੇਸ ਚ’ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਹੋਏ ਬਰੀ ਨਵੀਂ ਦਿੱਲੀ : ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਅੱਜ ਇੱਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ […] Karan Rattu Breaking News 0 3 sec read
February 26, 2026 ਕੁਦਰਤ ਦਾ ਕਹਿਰ ਜਾਂ ਚਮਤਕਾਰ : ਕਿਸਾਨ ਦੇ ਖੇਤ ‘ਚੋਂ ਅਚਾਨਕ ਨਿਕਲਿਆ ਕੱਚਾ ਤੇਲ ਜੈਸਲਮੇਰ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਪਿੰਡ ਕਾਊ ਖੇੜਾ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਇੱਕ ਕਿਸਾਨ ਦੇ ਖੇਤ ਵਿੱਚੋਂ ਅਚਾਨਕ ਧਰਤੀ ਪਾੜ […] Karan Rattu Breaking News 0 2 sec read
February 26, 2026 ਬਿਨਾਂ ਪੈਸੇ ਦਿੱਤੇ 5 ਮਹੀਨੇ ਹੋਟਲ ‘ਚ ਕੱਟੀ ‘ਐਸ਼, 6 ਲੱਖ ਦਾ ਫ਼ਰਜ਼ੀ ਸਕ੍ਰੀਨਸ਼ਾਟ ਬਿੱਲ ਦਿਖਾ ਨੌਜਵਾਨ ਫ਼ਰਾਰ ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਹੈਰਾਨੀਜਨਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ 26 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਇੱਕ […] Karan Rattu Breaking News 0 4 sec read
February 26, 2026 ਕੈਨੇਡਾ ਦੇ PM ਮਾਰਕ ਕਾਰਨੀ ਨਹੀਂ ਜਾਣਗੇ ਪੰਜਾਬ ਅਤੇ ਸ੍ਰੀ ਹਰਿਮੰਦਰ ਸਾਹਿਬ ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 27 ਫਰਵਰੀ ਤੋਂ ਆਪਣੀ ਭਾਰਤ ਯਾਤਰਾ ਸ਼ੁਰੂ ਕਰਨ ਜਾ ਰਹੇ ਹਨ। ਇਸ ਦੌਰੇ ਦੌਰਾਨ ਸਭ ਤੋਂ ਵੱਡੀ ਚਰਚਾ […] Karan Rattu Breaking News 0 4 sec read