January 17, 2026 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਵਕਾਲਤ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ […] Karan Rattu Breaking News 0 5 sec read
January 17, 2026 ਰਵਨੀਤ ਬਿੱਟੂ ਨੇ ਖੁਦ ਮੰਨਿਆ ਕਿ ਬਾਦਲਾਂ ਨਾਲ ਗਠਜੋੜ ਦਾ ਮਤਲਬ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਵਾਪਸੀ: ਆਪ ਬਿੱਟੂ ਨੇ ਖੁਦ 2007-17 ਦੇ ਅਕਾਲੀ-ਭਾਜਪਾ ਰਾਜ ਅਤੇ 2017-22 ਦੀ ਅਸਫਲ ਕਾਂਗਰਸ ਸਰਕਾਰ ਦੀ ਅਸਲੀਅਤ ਦਾ ਕੀਤਾ ਪਰਦਾਫਾਸ਼:ਬਲਤੇਜ ਪੰਨੂ ਬਿੱਟੂ ਦੇ ਬਿਆਨ ਨੇ ਸਾਬਕਾ ਕਾਂਗਰਸੀ, […] Karan Rattu Breaking News 0 4 sec read
January 16, 2026 ‘ਚਿੱਟੇ’ ਬਾਰੇ ਕਹੀ ਰਵਨੀਤ ਬਿੱਟੂ ਨੇ ਅਜਿਹੀ ਗੱਲ ਕਿ ਸਿਆਸਤ ‘ਚ ਮਚੀ ਹਲਚਲ! ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਗਠਜੋੜ ਦੀਆਂ ਚਰਚਾਵਾਂ ਦਰਮਿਆਨ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ […] Karan Rattu Breaking News 0 6 sec read
January 16, 2026 26 ਜਨਵਰੀ ਮੌਕੇ ਜਾਣੋ ਕਿਵੇਂ 1,275 ਕਿਲੋ ਮਾਸ ਰੋਕੇਗਾ ‘ਬਰਡ ਸਟ੍ਰਾਈਕ’ ਦਾ ਖ਼ਤਰਾ ਨਵੀਂ ਦਿੱਲੀ: ਗਣਤੰਤਰ ਦਿਵਸ (26 ਜਨਵਰੀ) ਦੀ ਪਰੇਡ ਦੌਰਾਨ ਭਾਰਤੀ ਹਵਾਈ ਫੌਜ (IAF) ਦੇ ਲੜਾਕੂ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿੱਲੀ ਦੇ ਜੰਗਲਾਤ […] Karan Rattu Breaking News 0 12 sec read
January 16, 2026 ਮੂਸੇਵਾਲਾ ਕਤਲਕਾਂਡ: ਸਰਕਾਰੀ ਗਵਾਹ ਨੇ ਦਰਜ ਕਰਵਾਈ ਗਵਾਹੀ; ਹੁਣ 6 ਫਰਵਰੀ ‘ਤੇ ਟਿਕੀਆਂ ਨਜ਼ਰਾਂ ਮਾਨਸਾ: ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਇਨਸਾਫ਼ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਅੱਜ ਮਾਨਸਾ ਦੀ ਜ਼ਿਲ੍ਹਾ ਅਦਾਲਤ ਵਿੱਚ ਇਸ ਕੇਸ ਦੀ ਅਹਿਮ ਸੁਣਵਾਈ ਹੋਈ। ਅਦਾਲਤ ਨੇ […] Karan Rattu Uncategorized 0 4 sec read
January 16, 2026 ਹਰਿਆਣਾ ਦੇ CM ਨਾਇਬ ਸੈਣੀ ਨੇ ਕਰਵਾਈ ਪੰਜਾਬ ਦੇ ਵੱਡੇ ਚਿਹਰਿਆਂ ਦੀ BJP ‘ਚ ਐਂਟਰੀ ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡੀ ਤਰਥੱਲੀ ਮਚ ਗਈ ਜਦੋਂ ਕਈ ਦਿੱਗਜ ਆਗੂਆਂ ਨੇ BJP ਦਾ ਪੱਲਾ ਫੜ ਲਿਆ। 2027 ਦੀਆਂ ਵਿਧਾਨ […] Karan Rattu Breaking News 0 8 sec read
January 16, 2026 ਟਰੱਕ ਪਲਟਣ ਨਾਲ 5 ਲੋਕਾਂ ਦੀ ਮੌਤ ਯੂਪੀ ਦੇ ਜਲੌਨ ’ਚ ਦਰਦਨਾਕ ਸੜਕ ਹਾਦਸਾ: ਟਰੱਕ ਪਲਟਣ ਨਾਲ ਤਿੰਨ ਦੀ ਮੌਤ, ਦੋ ਗੰਭੀਰ ਜ਼ਖ਼ਮੀ ਉੱਤਰ ਪ੍ਰਦੇਸ਼ ਦੇ ਜਲੌਨ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੁਪਹਿਰ ਇੱਕ […] Karan Rattu National 0
January 16, 2026 ਇਸ ਵਾਰ ਨਿਸ਼ਾਨਾ ਨਹੀਂ ਚੁੱਕੇਗਾ- ਈਰਾਨ ਦੀ ਟਰੰਪ ਨੂੰ ਧਮਕੀ ਇਰਾਨ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਿੱਧੀ ਤੇ ਡਰਾਉਣੀ ਧਮਕੀ ਦਿੱਤੀ ਹੈ । ਇਰਾਨ ਦੀ ਸਰਕਾਰੀ ਟੈਲੀਵਿਜ਼ਨ ’ਤੇ ਇੱਕ ਖ਼ਾਸ ਸੈਕਸ਼ਨ ਦਿਖਾਇਆ […] Karan Rattu Breaking News 0
January 16, 2026 ਵਿਆਹ ਦੇ 2 ਸਾਲ ਬਾਅਦ Mandy Takhar ਦਾ ਹੋਇਆ Divorce ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ ਨੂੰ ਲੈ ਕੇ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਮੈਂਡੀ ਤੱਖਰ ਅਤੇ ਉਨ੍ਹਾਂ ਦੇ ਪਤੀ […] Karan Rattu Bollywood 0
January 16, 2026 ਪੰਜਾਬ ‘ਚ ਠੰਡ ਨੂੰ ਲੈਕੇ ਆਰੇਂਜ ਅਲਰਟ ਜਾਰੀ ਚੰਡੀਗੜ੍ਹ: ਉੱਤਰੀ ਭਾਰਤ ਇਸ ਸਮੇਂ ਕੁਦਰਤ ਦੇ ਦੋਹਰੇ ਵਾਰ ਦਾ ਸਾਹਮਣਾ ਕਰ ਰਿਹਾ ਹੈ। ਇੱਕ ਪਾਸੇ ਜਿੱਥੇ ਪਹਾੜਾਂ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਨੇ ਮੈਦਾਨੀ […] Karan Rattu Breaking News 0 6 sec read