Breaking News

Breaking News

ਇਕ ਪਿਸਟਲ 30 ਬੋਰ ਅਤੇ ਇਕ ਵਿਦੇਸ਼ੀ ਜੁਗਾਨਾ ਪਿਸਟਲ 30 ਬੋਰ ਸਮੇਤ 10 ਜਿੰਦਾ ਰੌਂਦ ਸਮੇਤ ਤਿੰਨ ਦੋਸ਼ੀ ਕਾਬੂ

ਨਵਾਂਸ਼ਹਿਰ : ਸ੍ਰੀ ਤੁਸ਼ਾਰ ਗੁਪਤਾ SSP ਸ਼ਹੀਦ ਭਗਤ ਸਿੰਘ ਨਗਰ ਜੀ ਦੀਆਂ ਹਦਾਇਤਾਂ ਮੁਤਾਬਿਕ ਹਰਿੰਦਰ ਸਿੰਘ ਮਾਨ ਪੀ.ਪੀ.ਐਸ. (SP-INV) ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. (SP-PBI) ਅਤੇ ਜਤਿੰਦਰ ਚੌਹਾਨ ਪੀ.ਪੀ.ਐਸ. (DSP-INV) ਸ਼ਹੀਦ [...]

CM ਮਾਨ ਨੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਲਿਖੀ ਚਿੱਠੀ, ਮਨਰੇਗਾ ਦੀ ਮਜ਼ਦੂਰੀ ਵਧਾਉਣ ਦੀ ਕੀਤੀ ਅਪੀਲ

ਪੰਜਾਬ: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਮਨਰੇਗਾ ਤਹਿਤ ਦਿੱਤੀ ਜਾਂਦੀ ਦਿਹਾੜੀ (ਦਿਹਾੜੀ) ਵਿੱਚ […]

ਕੈਪਟਨ ਅਮਰਿੰਦਰ ਸਿੰਘ ਬਣ ਸਕਦੇ ਹਨ ਜੰਮੂ-ਕਸ਼ਮੀਰ ਦੇ ਨਵੇਂ ਰਾਜਪਾਲ, ਮਹਾਰਾਸ਼ਟਰ ਦਾ ਰਾਜਪਾਲ ਬਣਨ ‘ਤੇ ਵੀ ਚਰਚਾ

ਜੰਮੂ-ਕਸ਼ਮੀਰ: ਭਾਜਪਾ ਕੇਂਦਰੀ ਮੰਤਰੀ ਮੰਡਲ ਅਤੇ ਸੰਗਠਨ ਵਿੱਚ ਫੇਰਬਦਲ ਕਰ ਰਹੀ ਹੈ। ਇਸ ਦੇ ਨਾਲ ਹੀ ਚਰਚਾ ਹੈ ਕਿ 2024 ‘ਚ ਹੋਣ ਵਾਲੀਆਂ ਲੋਕ ਸਭਾ […]

ਲੁਧਿਆਣਾ ‘ਚ Triple Murder ਕਾਰਨ ਸਨਸਨੀ, ਬਜ਼ੁਰਗ ਮਾਂ ਤੇ ਨੂੰਹ-ਬੇਟੇ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ: ਲੁਧਿਆਣਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ, ਲੁਧਿਆਣਾ ਦੇ ਨਿਊ ਜਨਕਪੁਰੀ ਸਲੇਮ ਟਾਬਰੀ ‘ਚ ਸੱਸ, ਨੂੰਹ ਅਤੇ ਬੇਟੇ ਦਾ ਬੇਰਹਿਮੀ […]

ਪੰਜਾਬ ਲਈ ਖੁਸ਼ਖਬਰੀ, CM ਮਾਨ ਨੇ ਇਸ ਕੈਂਸਰ ਹਸਪਤਾਲ ਦੇ ਆਈ.ਪੀ.ਡੀ ਦਾ ਕੀਤਾ ਉਦਘਾਟਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਨੂੰ ਨਵਾਂ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਨਿਊ ਚੰਡੀਗੜ੍ਹ, ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ […]

ਕਰਨਾਟਕ ਚ ਚੋਰੀ ਹੋਏ ਲਖਾਂ ਦੇ ਟਮਾਟਰ, ਕਿਸਾਨ ਨੂੰ ਲਗਾ ਝਟਕਾ

ਬੈਂਗਲੁਰੂ: ਵੱਧਦੀ ਮਹਿੰਗਾਈ ਚ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਸ ਵਿਚਕਾਰ ਚੋਰੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਸੀਂ […]

ਪੰਜਾਬ ਦੇ 11 ਜ਼ਿਲ੍ਹਿਆਂ ‘ਚ ਭਾਰੀ ਮੀਂਹ ਕਾਰਨ ਸੜਕਾਂ ਦਾ ਬੁਰਾ ਹਾਲ, ਅੰਮ੍ਰਿਤਸਰ-ਜਲੰਧਰ ‘ਚ ਅਲਰਟ ਜਾਰੀ

ਪੰਜਾਬ: ਸੂਬੇ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ […]

ਸਿੱਧੂ ਮੂਸੇਵਲਾ ਦਾ ‘ਚੋਰਨੀ’ ਗਾਨਾ ਕਲ ਹੋਵੇਗਾ ਰਿਲੀਜ, ਫੈਂਸ ਕਰ ਰਹੇ ਬੇਸਬਰੀ ਨਾਲ ਇੰਤਜ਼ਾਰ.

ਪੰਜਾਬੀ ਗਾਇਕ ਸਿੱਧੂ ਮੂਸੇਵਲਾ ਦਾ ‘ਚੋਰਨੀ’ ਗੀਤ ਕਲ ਹੋਵੇਗਾ ਰਿਲੀਜ, ਫੈਂਸ ਕਰ ਰਹੇ ਬੇਸਬਰੀ ਇੰਤਜ਼ਾਰ. ਚਾਹੇ ਸਿੱਧੂ ਮੂਸੇਵਲਾ ਸਾਡੇ ਵਿਚਕਾਰ ਨਹੀਂ ਹਨ ਪਰ ਉਹ ਲੋਕਾਂ […]

ਇੰਟਰਪੋਲ ਨੇ ਲਾਰੈਂਸ ਦੇ ਕਰੀਬੀ ਗੈਂਗਸਟਰ ਵਿਕਰਮ ਬਰਾੜ ਖਿਲਾਫ ਜਾਰੀ ਕੀਤਾ ਰੇਡ ਕਾਰਨਰ ਨੋਟਿਸ

ਪੰਜਾਬ: ਏਜੰਸੀ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ ਸ਼ਿਕੰਜਾ ਕੱਸ ਰਹੀ ਹੈ। ਹੁਣ ਇੰਟਰਪੋਲ ਨੇ ਲਾਰੈਂਸ ਬਿਸ਼ਨੋਈ ਦੇ ਦੋ ਨਜ਼ਦੀਕੀ ਸਾਥੀਆਂ, ਜਿਨ੍ਹਾਂ ਵਿੱਚੋਂ ਇੱਕ ਗੈਂਗਸਟਰ ਵਿਕਰਮ ਬਰਾੜ […]

ਸੁਨੀਲ ਜਾਖੜ ਨੇ ਸ਼੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸੀਨੀਅਰ ਲੀਡਰਸ਼ਿਪ ਨੇ ਗਠਜੋੜ ‘ਤੇ ਕਹੀ ਇਹ ਵੱਡੀ ਗੱਲ

ਅੰਮ੍ਰਿਤਸਰ: ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। […]