ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਬਲਕੌਰ ਸਿੰਘ ਦੇ ਇੰਸਟਾਗ੍ਰਾਮ ਤੇ 1 ਮਿਲੀਅਨ ਦੇ ਫਾਲੋਅਰਜ਼ ਹੋ ਗਏ ਹਨ । ਬਲਕੌਰ ਸਿੰਘ ਨੇ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਇੰਸਟਾਗ੍ਰਾਮ ਤੇ ਆਪਣਾ ਅਕਾਊਟ ਬਣਾਇਆ ਸੀ ਤਾਂ ਜੋ ਉਹ ਆਪਣੇ ਪੁੱਤਰ ਦੇ ਇਨਸਾਫ ਲਈ ਅਵਾਜ਼ ਉਠਾ ਸਕਣ। ਬਲਕੌਰ ਸਿੰਘ ਨੇ ਹੁਣ ਤੱਕ ਇੰਸਟਾਗ੍ਰਾਮ ਤੇ 29 ਪੋਸਟਾਂ ਪਾਈਆ ਹਨ।
