ਹਿਮਾਚਲ ‘ਚ ਵੱਡਾ ਹਾਦਸਾ: ਨਦੀ ਵਿੱਚ ਡਿੱਗੀ HRTC ਬੱਸ, 3 ਲੋਕਾਂ ਦੀ ਮੌਤ

ਸ਼ਿਮਲਾ : ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਇੱਕ ਬੱਸ ਮੰਗਲਵਾਰ ਸਵੇਰੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਨਰਵਾ ਡਿਪੂ ਦੀ ਇਹ ਬੱਸ ਕੰਟਰੋਲ ਵਿਗੜਨ […]

ਲੁਧਿਆਣਾ ਦਾ SHO ਹੋਇਆ ਸਸਪੈਂਡ, ਜਾਣੋ ਕੀ ਹੈ ਪੂਰਾ ਮਾਮਲਾ

ਲੁਧਿਆਣਾ: ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿੱਚ ਅਨੁਸ਼ਾਸਨਹੀਨਤਾ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆਂ, ਪੁਲਿਸ ਕਮਿਸ਼ਨਰ ਨੇ ਸਰਾਭਾ ਨਗਰ ਥਾਣੇ ਦੇ ਐਸ.ਐਚ.ਓ. (SHO) ਇੰਸਪੈਕਟਰ ਆਦਿਤਿਆ ਸ਼ਰਮਾ ਨੂੰ ਤੁਰੰਤ […]

ਇੱਕ ਦਿਨ ‘ਚ 31,878 ਰੁਪਏ ਡਿੱਗੀ ਚਾਂਦੀ ਦੀ ਕੀਮਤ, ਸੋਨਾ ਵੀ 6,045 ਰੁਪਏ ਹੋਇਆ ਸਸਤਾ

ਸੋਮਵਾਰ, 2 ਫਰਵਰੀ ਦਾ ਦਿਨ ਸਰਾਫਾ ਬਾਜ਼ਾਰ ਲਈ ਕਿਸੇ ਸੁਨਾਮੀ ਤੋਂ ਘੱਟ ਨਹੀਂ ਰਿਹਾ। ਜੇਕਰ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਸੀ, […]

ਬਿਕਰਮ ਮਜੀਠੀਆ ਨੂੰ ਜਮਾਨਤ ਮਿਲਣ ਤੋਂ ਬਾਅਦ ਹਰਪਾਲ ਚੀਮਾ ਨੇ ਦਿੱਤਾ ਵੱਡਾ ਬਿਆਨ

Supreme Court of India ਵੱਲੋਂ Bikram Singh Majithia ਨੂੰ ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ। Shiromani Akali Dal ਦੇ ਆਗੂ ਮਜੀਠੀਆ […]

ਭਾਰਤੀ ਰੇਲਵੇ ਦਾ ‘ਅਜੂਬਾ’: ਟ੍ਰੇਨ ‘ਚੋਂ 1 ਡੱਬਾ ਹੀ ਹੋਇਆ ਗਾਇਬ

ਐਤਵਾਰ ਸਵੇਰੇ ਓਡੀਸ਼ਾ ਦੇ ਸੰਬਲਪੁਰ ਸਟੇਸ਼ਨ ‘ਤੇ ਯਾਤਰੀਆਂ ਨਾਲ ਜੋ ਹੋਇਆ, ਉਹ ਕਿਸੇ ਜਾਦੂਈ ਸ਼ੋਅ ਤੋਂ ਘੱਟ ਨਹੀਂ ਸੀ, ਹਾਲਾਂਕਿ ਇਹ ਕੋਈ ਮਨੋਰੰਜਨ ਨਹੀਂ ਬਲਕਿ […]

ਕੋਰੀਅਰ ਰਾਹੀਂ ਅਮਰੀਕਾ-ਕੈਨੇਡਾ ਭੇਜੀ ਜਾ ਰਹੀ ਕਰੋੜਾਂ ਦੀ ਏਅਰਪੋਰਟ ਤੇ’ ਅਫ਼ੀਮ ਬਰਾਮਦ

ਲੁਧਿਆਣਾ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਨਸ਼ਾ ਤਸਕਰੀ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਲੁਧਿਆਣਾ ਵਿੱਚ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। […]

ਡੇਰਾ ਸੱਚਖੰਡ ਬੱਲਾਂ ‘ਚ ਸਿਆਸੀ ਦਿੱਗਜਾਂ ਦਾ ਜਮਾਵੜਾ: PM ਮੋਦੀ ਨਾਲ ਮਿਲੇ ਕੈਪਟਨ ਅਮਰਿੰਦਰ ਸਿੰਘ

ਜਲੰਧਰ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਮੌਕੇ ਡੇਰਾ ਸੱਚਖੰਡ ਬੱਲਾਂ ਨਮਸਤਕ ਹੋਣ ਪਹੁੰਚੇ ਸੀ ਤੇ ਉਨ੍ਹਾਂ ਦੇ ਸਵਾਗਤ ਪੰਜਾਬ […]

T20 ਵਿਸ਼ਵ ਕੱਪ ‘ਚ ਭਾਰਤ ਨਾਲ ਪਾਕਿਸਤਾਨ ਨੇ ਖੇਡਣ ਤੋਂ ਕੀਤਾ ਇਨਕਾਰ, ਜਾਣੋ ਕੀ ਹੈ ਵੱਡੀ ਵਜ੍ਹਾ

ਇਸ ਵੇਲੇ ਦੀ T20 ਵਰਲਡ ਕੱਪ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨ ਨੇ T20 ਵਿਸ਼ਵ ਕੱਪ 2026 ਵਿੱਚ ਭਾਰਤ ਵਿਰੁੱਧ ਹੋਣ ਵਾਲੇ […]

ਕੇਂਦਰੀ ਬਜਟ 2026 ਨੇ ਪੰਜਾਬ ਨੂੰ ਕੀਤਾ ਨਿਰਾਸ਼: MP ਮਾਲਵਿੰਦਰ ਕੰਗ ਨੇ ਚੁੱਕੇ ਤਿੱਖੇ ਸਵਾਲ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 2026 […]