Breaking News

Punjab Top News

Breaking News

ਹਰਿਆਣਾ ਦੇ CM ਨਾਇਬ ਸੈਣੀ ’ਤੇ ਬਲਤੇਜ ਪੰਨੂ ਦਾ ਤਿੱਖਾ ਤੰਜ, ਕਿਹਾ—‘ਪੰਜਾਬ ਦੀ ਸਿਆਸਤ ਤੋਂ ਫੁਰਸਤ ਮਿਲੇ ਤਾਂ ਹਰਿਆਣਾ ਦਾ ਹਾਲ ਵੀ ਦੇਖੋ’

ਪੰਜਾਬ ਅਤੇ ਹਰਿਆਣਾ ਦੀ ਸਿਆਸਤ ਨੂੰ ਲੈ ਕੇ ਬਿਆਨਬਾਜ਼ੀ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ‘ਆਪ’ ਆਗੂ ਬਲਤੇਜ ਪੰਨੂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਨਿਸ਼ਾਨੇ ’ਤੇ [...]

ਜਲੰਧਰ ਦੇ 9 ਸਾਲਾ ਹਰਸ਼ ਸਿਕੰਦਰ ਨੇ ਪਿਤਾ ਦਾ ਸੁਪਨਾ ਕੀਤਾ ਪੂਰਾ, ਸਾਰੇਗਾਮਾਪਾ ਸਿੰਗਿੰਗ ਪ੍ਰੋਗਰਾਮ ਵਿੱਚ ਕੀਤਾ ਦੂਸਰਾ ਸਥਾਨ ਹਾਸਿਲ

ਸਾਰੇਗਾਮਾਪਾ ਸਿੰਗਿੰਗ ਪ੍ਰੋਗਾਰਾਮ ਜੋ ਕਿ ਪਿਛਲੇ ਕੁੱਝ ਮਹੀਨਿਆ ਤੋ ਮੁੰਬਈ ਵਿੱਚ ਚੱਲ ਰਿਹਾ ਸੀ ਜਿਸਦਾ ਹੁਣ ਨਤੀਜਾ ਕੱਢਿਆ ਗਿਆ ਜਿਸ ਵਿੱਚ ਸਾਰੇ ਬੱਚਿਆ ਨੇ ਬਹੁਤ […]

ਇੰਨਸਾਨੀਅਤ ਹੋਈ ਸ਼ਰਮਨਾਕ, ਪਟਿਆਲਾ ਵਿੱਚ ਦੌ ਨੌਜਵਾਨਾ ਨੇ 12 ਸਾਲਾ ਨਾਬਾਲਿਗ ਲੜਕੀ ਦਾ ਕੀਤਾ ਬਲਾਤਕਾਰ

ਪਟਿਆਲਾ ਤੋਂ ਬਹੁਤ ਹੀ ਮੰਦਭਾਗੀ ਅਤੇ ਸ਼ਰਮਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ 2 ਨੌਜਵਾਨਾ ਨੇ ਇੱਕ ਨਾਬਾਲਿਗਲੜਕੀਦਾ ਬਲਾਤਕਾਰ ਕਰ ਦਿੱਤਾ। ਇਹ ਘਟਨਾ ਪਟਿਆਲਾ ਦੇ […]

ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਵਿਅਕਤੀ ਕੋਲੋ ਅਫੀਮ-ਭੁੱਕੀ ਹੋਈ ਬਰਾਮਦ, ਗ੍ਰਿਫਤਾਰ

ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਬਣੇ ਕਰਤਾਰਪੁਰ ਪਸੈਂਜਰ ਟਰਮੀਨਰ ਤੇ ਤਾਇਨਾਤ ਬੀਐਸਐਫ ਜਵਾਨਾ ਵੱਲੋ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾ ਰਹੇ […]

ਮਾਲਿਕ ਨੇ 62 ਸਾਲਾਂ ਗੁਆਢੀ ਬਜੁਗਰ ਦਾ ਪਾਲਤੂ ਕੁੱਤੇ ਨੂੰ ਕੁੱਤਾ ਕਹਿਣ ਤੇ ਕੀਤਾ ਕਤਲ

ਮਦੁਰਾਈ-ਤਾਮਿਲਨਾਡੂ ਦੇ ਮਦੂਰਾ ਜਿਲੇ ਦੇ ਡਿੰਡੀਗੁਲ ਇਲਾਕੇ ਵਿੱਚ ਇਕ ਅਜੋਬੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਇਕ ਵਿਅਕਤੀ ਨੇ ਆਪਣੇ 62 ਸਾਲਾ ਗੁਆਂਢੀ ਨੂੰ ਉਸਦੇ […]

ਨਵਾਂਸ਼ਹਿਰ ਵਿੱਚ ਸੁੱਜੋਂ ’ਚ ਨਵੇਂ ਸਿਹਤ ਮਾਡਲ ਤਹਿਤ ਪੰਜਾਬ ਦਾ ਪਹਿਲਾ ਗਾਰਡਨ ਆਫ਼ ਵੈਲਨੈੱਸ ਬਣੇਗਾ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੂੰ ਸਫਲਤਾਪੂਰਵਕ ਸ਼ੁਰੂ ਕਰਨ ਤੋਂ ਬਾਅਦ, ਪੰਜਾਬ ਦਾ ਸਿਹਤ […]

ਕੌਣ ਨੇ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ, ਕਈ ਮਸ਼ਹੂਰ ਗੈਂਗਸਟਰਾ ਦਾ ਕਰ ਚੁੱਕੇ ਨੇ ਇਨਕਾਉਂਟਰ

ਜਲੰਧਰ ਸ਼ਹਿਰ ਦੇ ਨਵੇਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦਾ ਖੌਫ ਲਗਾਤਾਰ ਗੈਂਗਸਟਰਾ ਵਿੱਚ ਦੇਖਣ ਨੂੰ ਮਿਲਦਾ ਹੈ ਕਿਉਕਿ ਉਹਨਾਂ ਨੇ ਕਈ ਸਾਰੇ ਗੈਂਗਸਟਰਾ ਦਾ […]

ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਤ ਸ਼ਰਮਾ ਨੂੰ ਇੱਕ ਵਾਰ ਫਿਰ ਤੋ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ ਜਾਰੀ

ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਤ ਸ਼ਰਮਾ ਨੂੰ ਇੱਕ ਵਾਰ ਫਿਰ ਤੋ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਨਿਸ਼ਾਤ ਸ਼ਰਮਾ ਨੇ ਦੱਸਿਆ ਕਿ ਉਸਨੂੰ ਕੁੱਝ […]

ਇਸ਼ਕ ਵਿੱਚ ਅੰਨ੍ਹੀ ਹੋਈ ਔਰਤ ਨੇ ਪ੍ਰੇਮੀ ਨਾਲ ਮਿਲਕੇ ਢਾਈ ਸਾਲ ਦੀ ਧੀ ਦਾ ਕੀਤਾ ਕਤਲ, ਗਿ੍ਫਤਾਰ

ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ ਵਿੱਚ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੀ ਢਾਈ ਸਾਲ […]

ਬੁਲੇਟ ਚਲਾਉਦੇ ਸਮੇਂ ਬੀਅਰ ਪੀ ਰਿਹਾ ਸੀ ਵਿਅਕਤੀ, ਪੁਲਿਸ ਨੇ ਕੱਟਿਆ 31 ਹਜ਼ਾਰ ਦਾ ਚਾਲਾਨ

ਉਤਰ ਪ੍ਰਦੇਸ਼ ਦੇ ਗਾਜੀਆਬਾਦ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਦਿੱਲੀ ਮੇਰਠ ਐਕਸਪ੍ਰੈਸ ਤੇ ਇਕ ਵਿਅਕਤੀ ਬੀਅਰ ਪੀਂਦੇ ਹੋਏ […]