ਚੀਨ ਅੱਗੇ ਝੁਕੇ ਡੋਨਾਲਡ ਟਰੰਪ, 10% TARRIF ਕਟੌਤੀ ਕਰਨ ਦਾ ਐਲਾਨ ਕੀਤਾ

ਨਵੀ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਚੀਨੀ ਸਮਕੱਖ ਸੀ ਜਿਨਪਿੰਗ ਅੱਜ ਦੱਖਣੀ ਕੋਰੀਆ ਦੇ ਬੁਸਾਨ ਸ਼ਹਿਰ ਵਿੱਚ ਇਕ-ਦੂਜੇ ਨਾਲ ਮੁਲਾਕਾਤ ਕੀਤੀ […]

ਪੰਜਾਬ ‘ਚ RTO ਦਫ਼ਤਰਾਂ ‘ਚ ਭ੍ਰਿਸ਼ਟਾਚਾਰ ਦਾ CM ਮਾਨ ਨੇ ਕੀਤਾ THE END

ਲੁਧਿਆਣਾ : ਅੱਜ ਤੋਂ ਪੰਜਾਬ ਦੇ ਸਾਰੇ RTO ਦਫ਼ਤਰਾਂ ਦੀਆਂ ਸੇਵਾਵਾਂ ਸਿੱਧੇ ਸੇਵਾ ਕੇਂਦਰਾਂ ਵਿੱਚ ਸ਼ਿਫਟ ਹੋ ਗਈਆਂ ਹਨ। CM ਭਗਵੰਤ ਅਤੇ ਆਮ ਆਦਮੀ ਪਾਰਟੀ […]

DIG ਹਰਚਰਨ ਭੁੱਲਰ ਖ਼ਿਲਾਫ਼ ਹੋਇਆ ਇੱਕ ਹੋਰ ਪਰਚਾ ਦਰਜ਼

ਚੰਡੀਗੜ੍ਹ : CBI ਨੇ ਮੁਅੱਤਲ DIG ਹਰਚਰਨ ਭੁੱਲਰ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ (Disproportionate Assets) ਦਾ ਨਵਾਂ ਮਾਮਲਾ ਦਰਜ ਕੀਤਾ ਹੈ। ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ […]

ਵਿਚੋਲਾ ਕ੍ਰਿਸ਼ਨੂ ਦਾ ਮਿਲਿਆ CBI ਨੂੰ 9 ਦਿਨ ਦਾ ਰਿਮਾਂਡ, DIG ਭੁੱਲਰ ਬਾਰੇ ਹੋ ਸਕਦੇ ਹੋਰ ਵੱਡੇ ਖੁਲਾਸੇ

ਚੰਡੀਗੜ੍ਹ : DIG ਹਰਚਰਨ ਭੁੱਲਰ ਮਾਮਲੇ ਵਿੱਚ ਚੰਡੀਗੜ੍ਹ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ 9 ਦਿਨਾਂ ਲਈ ਰਿਮਾਂਡ ‘ਤੇ ਭੇਜਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਵਿੱਚ […]

ਮੰਤਰੀ ਹਰਜੋਤ ਬੈਂਸ ਨੇ ਕੀਤੀ ਜੰਮੂ ਕਸ਼ਮੀਰ ਦੇ CM ਫਾਰੂਕ ਅਬਦੁੱਲਾ ਨਾਲ ਵਿਸ਼ੇਸ਼ ਮੁਲਾਕਾਤ

ਸ਼੍ਰੀਨਗਰ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਨੇ ਸ਼੍ਰੀਨਗਰ ਪਹੁੰਚ ਕੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਫਾਰੂਕ […]

ਕੈਨੇਡਾ ਚ’ ਪੰਜਾਬੀ ਕੁੜੀ ਦਾ ਕੀਤਾ ਪੰਜਾਬੀ ਮੁੰਡੇ ਨੇ ਕਤਲ

ਸੰਗਰੂਰ : ਸੰਗਰੂਰ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਦੀ ਕੈਨੇਡਾ ਦੇ ਟੋਰਾਂਟੋ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਕੈਨੇਡਾ ਪੁਲਿਸ ਨੇ 27 […]

ਬਲੋਚਿਸਤਾਨ ਬਾਰੇ ਦਿੱਤੇ ਬਿਆਨ ਤੋਂ ਬਾਅਦ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਐਲਾਨਿਆ ਅੱਤਵਾਦੀ

ਸਾਊਦੀ ਅਰਬ : ਬਲੋਚਿਸਤਾਨ ਬਾਰੇ ਦਿੱਤੇ ਆਪਣੇ ਤਾਜ਼ਾ ਬਿਆਨ ਤੋਂ ਬਾਅਦ ਸਲਮਾਨ ਖਾਨ ਵਿਵਾਦਾਂ ਦੇ ਘੇਰੇ ‘ਚ ਆ ਗਏ ਹਨ। ਖ਼ਬਰਾਂ ਅਨੁਸਾਰ, ਪਾਕਿਸਤਾਨ ਵਿੱਚ ਉਨ੍ਹਾਂ […]

ਤਰਨਤਾਰਨ ‘ਚ CM ਭਗਵੰਤ ਮਾਨ ਨੇ ਕੱਢਿਆ ਰੋਡ ਸ਼ੋਅ. ਹਜ਼ਾਰਾਂ ਦੀ ਗਿਣਤੀ ਚ’ ਪਹੁੰਚੇ ਲੋਕ

ਤਰਨਤਾਰਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਤਰਨਤਾਰਨ ਵਿਧਾਨ ਸਭਾ ਦੀ ਜਿਮਨੀ ਚੋਣ ਦੌਰਾਨ AAP ਦੇ ਉਮੀਦਵਾਰ ਹਰਮੀਤ ਸੰਧੂ ਦੇ ਹੱਕ […]

ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਕਿਹਾ ਅਲਵਿਦਾ ਆਸਟਰੇਲੀਆ

ਸਿਡਨੀ : ਭਾਰਤ ਨੇ ਤੀਜੇ ONE DAY ਮੈਚ ਚ’ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ […]