ਵਿਆਹ ਦੇ 18 ਸਾਲਾਂ ਬਾਅਦ ਜਸਟਿਨ ਟਰੂਡੋ ਅਤੇ ਪਤਨੀ ਸੋਫੀ ਗਰੇਗੋਇਰ ਨੇ ਵੱਖ ਹੋਣ ਦਾ ਕੀਤਾ ਐਲਾਨ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਗਰੇਗੋਇਰ ਟਰੂਡੋ ਵੱਲੋਂ ਵਿਆਹ ਦੇ 18 ਸਾਲ ਬਾਅਦ ਵੱਖ ਹੋਣ ਦਾ ਐਲਾਨ ਕੀਤਾ ਗਿਆ […]

ਜ਼ਮੀਨ ਖਿਸਕਣ ਕਾਰਣ ਕਾਲਕਾ-ਸ਼ਿਮਲਾ ਹਾਈਵੇਅ ਹੋਇਆ ਬੰਦ, ਲੱਗਾ ਜਾਮ

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ‘ਚ ਕਾਲਕਾ-ਸ਼ਿਮਲਾ ਹਾਈਵੇਅ ‘ਤੇ ਜ਼ਮੀਨ ਖਿਸਕਣ ਨਾਲ ਕਰੀਬ 30 ਮੀਟਰ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਠੱਪ ਹੋ ਗਿਆ। ਜਾਣਕਾਰੀ ਅਨੁਸਾਰ, ਕਾਲਕਾ-ਸ਼ਿਮਲਾ […]

ਇਹਨਾਂ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ, ਨੂੰਹ ਹਿੰਸਾ ਮਾਮਲੇ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ

ਹਰਿਆਣਾ ਦੇ ਨੂਹ ਤੋਂ ਸ਼ੁਰੂ ਹੋਈ ਹਿੰਸਾ ਕਰਕੇ ਹੁਣ ਪੂਰਾ ਸੂਬਾ ਹਾਈ ਅਲਰਟ ‘ਤੇ ਹੈ। ਇਸ ਦੌਰਾਨ ਨੂਹ ਦੇ ਨਾਲ ਨਾਲ ਫਰੀਦਾਬਾਦ, ਪਲਵਲ ਅਤੇ ਗੁਰੂਗ੍ਰਾਮ […]

8 ਮਹੀਨੇ ਬੱਚੇ ਦੀ ਮੂੰਹ ਵਿੱਚ ਚਾਰਜ਼ਰ ਦੀ ਪਿੰਨ ਪਾਉਣ ਨਾਲ ਹੋਈ ਮੌਤ

ਕਰਨਾਟਕਾ ਦੇ ਕਰਵਾਰ ਵਿਚ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ, ਕਰਵਾਰ ਤਾਲੁਕ ਵਿੱਚ 8 ਮਹੀਨੇ ਦੀ ਬੱਚੀ ਦੀ ਗਲਤੀ […]

Flipkart ‘ਤੇ iPhone 13 ਦੀ ਸ਼ਾਨਦਾਰ ਡੀਲ, ਛੁਟ ਤੋਂ ਬਾਅਦ 21,399 ਰੁਪਏ ‘ਚ ਖਰੀਦਣ ਦਾ ਮੌਕਾ

ਜੇਕਰ ਤੁਸੀਂ ਵੀ ਆਈਫੋਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਕੋਲ ਵਧੀਆ ਮੌਕਾ ਹੈ। ਆਈਫੋਨ 13 ਬਹੁਤ ਹੀ ਸਸਤੇ ਮਿੱਲ ਨੂੰ ਫਲਿੱਪਕਾਰਟ ‘ਤੇ […]

ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਫੌਜ਼ ਦੀ ਵਰਦੀ ਵਿੱਚ ਕੀਤਾ ਬਦਲਾਅ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਫੌਜ ਦੀ ਡਰੈੱਸ ਵਿੱਚ ਬਦਲਾਅ ਕੀਤਾ ਗਿਆ ਹੈ। ਭਾਰਤੀ ਫੌਜ ਨੇ ਮੂਲ ਕੇਡਰ ਅਤੇ ਸ਼ੁਰੂਆਤੀ ਨਿਯੁਕਤੀ ਦੇ ਬਾਵਜੂਦ […]

ਰਸੋਈ ਵਿੱਚ ਖਾਣਾ ਬਣਾਉਦੇ ਸਮੇਂ ਅਚਾਨਕ ਫੱਟਿਆ ਪ੍ਰੈਸ਼ਰ ਕੁੱਕਰ, ਮਹਿਲਾ ਦੀ ਹੋਈ ਮੌਤ

ਰਾਜਸਥਾਨ ਦੇ ਜੈਪੁਰ ਦੇ ਝੋਟਵਾੜਾ ਥਾਣਾ ਖੇਤਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਦੱਸ ਦਈਏ ਕਿ ਭੋਮੀਆ ਨਗਰ ਨਿਵਾਸੀ ਰਾਜਕੁਮਾਰ ਸਿੰਘ ਦੀ […]

ਗੈਸ ਸਿਲੰਡਰ ਦੀ ਕੀਮਤ 100 ਰੁਪਏ ਘਟੀ, ਜਾਣੋ ਨਵੇਂ ਰੇਟ

ਨਵੀਂ ਦਿੱਲੀ: ਅਗਸਤ ਮਹੀਨੇ ਦੇ ਪਹਿਲੇ ਹੀ ਦਿਨ ਬਹੁਤ ਹੀ ਚੰਗੀ ਖ਼ਬਰ ਮਿਲੀ ਹੈ। ਦਰਅਸਲ, ਮੰਗਲਵਾਰ ਤੋਂ ਵਪਾਰਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 99.75 […]

RPF ਦੇ ਜਵਾਨ ਨੇ ਟਰੇਨ ਵਿੱਚ ਕੀਤੀ ਫਾਇਰਿੰਗ, ਏਐਸਆਈ ਅਤੇ 3 ਯਾਤਰੀਆਂ ਦੀ ਹੋਈ ਮੌਤ

ਰੇਲਵੇ ਪੁਲਿਸ ਫੋਰਸ (ਆਰਪੀਐਫ) ਦੇ ਇੱਕ ਕਾਂਸਟੇਬਲ ਵੱਲੋ ਚੱਲਦੀ ਟਰੇਨ ਵਿੱਚ ਆਪਣੇ ਹੀ ਸਾਥੀਆਂ ‘ਤੇ ਗੋਲੀਆਂ ਚਲਾਉਣ ਦੀ ਖਬਰ ਮਿਲੀ ਹੈ। ਇਹ ਘਟਨਾ ਮੁੰਬਈ ਜਾ […]