ਯੁੱਧ ਨਸ਼ਿਆਂ ਵਿਰੁੱਧ’; ਪੰਜਾਬ ਸਰਕਾਰ ਸਕੂਲ ਅਧਾਰਿਤ ਐਕਸ਼ਨ ਪ੍ਰੋਗਰਾਮ ਰਾਹੀਂ ਨੌਜਵਾਨ ਮਨਾਂ ਦੀ ਰੱਖਿਆ ਕਰੇਗੀ : ਹਰਜੋਤ ਸਿੰਘ ਬੈਂਸ

ਸਿੱਖਿਆ ਤੇ ਰੋਕਥਾਮ ਇਸ ਨਿਰਣਾਇਕ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਸਭ ਤੋਂ ਸ਼ਕਤੀਸ਼ਾਲੀ ਹਥਿਆਰ: ਹਰਜੋਤ ਸਿੰਘ ਬੈਂਸ ਅਗਲੇ ਅਕਾਦਮਿਕ ਸੈਸ਼ਨ ਤੋਂ ਸੀਨੀਅਰ ਸਕੈਂਡਰੀ ਵਿਦਿਆਰਥੀਆਂ ਨੂੰ […]

ਬੱਚਿਆਂ ਨੂੰ ਹੁਣ ਆਰਗੈਨਿਕ ਮਿਡ-ਡੇਅ ਮੀਲ ਮਿਲੇਗਾ; ਮਾਨ ਸਰਕਾਰ ਪੰਜਾਬ ਭਰ ਦੇ 5,000 ਸਰਕਾਰੀ ਸਕੂਲਾਂ ਵਿੱਚ ‘ਪੌਸ਼ਟਿਕ ਬਾਗ਼’ ਬਣਾਏਗੀ।

ਪੰਜਾਬ ਦੀ ਉਪਜਾਊ ਮਿੱਟੀ ਨਾ ਸਿਰਫ਼ ਦੇਸ਼ ਦੇ ਅਨਾਜ ਭੰਡਾਰਾਂ ਨੂੰ ਭਰੇਗੀ ਸਗੋਂ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਲਈ ਇੱਕ ਉੱਜਵਲ ਭਵਿੱਖ ਅਤੇ ਬਿਹਤਰ […]

ਆਤਿਸ਼ੀ ਵੀਡੀਓ ਵਿਵਾਦ ‘ਚ ਵੱਡਾ ਖੁਲਾਸਾ: ਭਾਜਪਾ ਆਗੂ ਕਪਿਲ ਮਿਸ਼ਰਾ ਵਿਰੁੱਧ ਜਲੰਧਰ ‘ਚ FIR ਦਰਜ

ਜਲੰਧਰ : ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਅਤੇ ਸਾਬਕਾ CM ਆਤਿਸ਼ੀ ਦੀ ਇੱਕ ਵੀਡੀਓ ਨੂੰ ਤਕਨੀਕੀ ਤੌਰ ‘ਤੇ ਤੋੜ-ਮਰੋੜ ਕੇ ਵਾਇਰਲ ਕਰਨ […]

ਫਿਰੌਤੀ ਨਾ ਦੇਣ ਤੇ ਕਿਰਪਾਨਾਂ ਨਾਲ ਵੱਢ ਦਿੱਤਾ ਸੁਨਿਆਰਾ, ਲੱਖਾਂ ਦਾ ਲੁੱਟਿਆ ਸੋਨਾ

ਅੰਮ੍ਰਿਤਸਰ ਵਿੱਚ ਸੋਨੇ ਦੀ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਬਦਮਾਸ਼ਾਂ ਨੇ ਇੱਕ ਸੁਨਿਆਰੇ ਨੂੰ ਘੇਰ ਕੇ ਕਿਰਪਾਨਾਂ ਨਾਲ ਹਮਲਾ ਕਰਦਿਆਂ ਲੱਖਾਂ ਰੁਪਏ ਮੁੱਲ […]

ਪੰਜਾਬ ਕੈਬਨਿਟ ਦੇ ਵੱਡੇ ਫੈਸਲੇ: ਲਹਿਰਾਗਾਗਾ ਨੂੰ ਮਿਲਿਆ ਮੈਡੀਕਲ ਕਾਲਜ, ਗਮਾਡਾ ਪਲਾਟਾਂ ਦੀਆਂ ਕੀਮਤਾਂ ‘ਚ ਭਾਰੀ ਕਟੌਤੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਸੂਬੇ ਦੇ ਵਿਕਾਸ, ਸਿਹਤ ਅਤੇ ਸਿੱਖਿਆ ਸਬੰਧੀ ਕਈ ਅਹਿਮ […]

ਇੱਕੋ ਸਮੇਂ ਹੋਇਆ ਪਰਿਵਾਰ ਦੇ 4 ਜੀਆਂ ਦਾ ਅੰਤਿਮ ਸੰਸਕਾਰ

ਫਿਰੋਜ਼ਪੁਰ ਵਿੱਚ ਅੱਜ ਇੱਕ ਦਰਦਨਾਕ ਮਾਹੌਲ ਦੇ ਵਿਚਕਾਰ ਸੈਲੂਨ ਮਾਲਕ, ਉਸਦੀ ਪਤਨੀ ਅਤੇ ਦੋ ਮਾਸੂਮ ਬੇਟੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹਿਰ ਦੇ ਸ਼ਮਸ਼ਾਨ ਘਾਟ […]

ਸਿੱਧੂ ਦੀ ਪੰਜਾਬ ਸਿਆਸਤ ‘ਚ ‘ਧਮਾਕੇਦਾਰ’ ਵਾਪਸੀ: ਸ਼ਾਇਰਾਨਾ ਅੰਦਾਜ਼ ‘ਚ ਵਿਰੋਧੀਆਂ ਨੂੰ ਦਿੱਤੀ ਮਾਤ, ਕਿਹਾ- ‘ਖੇਲ ਅਭੀ ਖਤਮ ਨਹੀਂ ਹੂਆ

ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਹਲਚਲ ਤੇਜ਼ ਹੋ ਗਈ ਹੈ। ਸਾਬਕਾ ਕਾਂਗਰਸ ਪ੍ਰਧਾਨ ਅਤੇ ਦਿੱਗਜ ਆਗੂ ਨਵਜੋਤ ਸਿੰਘ ਸਿੱਧੂ ਨੇ 2027 ਦੀਆਂ ਵਿਧਾਨ […]

ਮੇਰੀ ਮਾਂ ਦੇ ਮੇਰੇ ਸੋਹਰੇ ਨਾਲ਼ ਨਾਜਾਇਜ਼ ਸੰਬੰਧ ਨੇ – ਮਾਂ ਨੇ ਆਪਣੀ ਧੀ ਦਾ ਹੀ ਘਰ ਕੀਤਾ ਖਰਾਬ

ਪੰਜਾਬ ਮਹਿਲਾ ਕਮਿਸ਼ਨ ਕੋਲ ਇੱਕ ਐਸੀ ਸ਼ਿਕਾਇਤ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇੱਕ ਪੀੜਤ ਲੜਕੀ ਨੇ ਦੋਸ਼ ਲਗਾਇਆ […]

ਨਸ਼ੇ ਦੀ ਹਾਲਤ ’ਚ ਨਾਬਾਲਗ ਲੜਕੀਆਂ ਨੇ ਸੜਕ ’ਤੇ ਕੀਤਾ ਹੰਗਾਮਾ

ਅੰਮ੍ਰਿਤਸਰ ਵਿੱਚ ਨਸ਼ੇ ਦੀ ਹਾਲਤ ’ਚ ਕੁਝ ਨਾਬਾਲਗ ਲੜਕੀਆਂ ਵੱਲੋਂ ਸੜਕ ’ਤੇ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ […]