POV ਗਾਣਾ ਰਿਲੀਜ਼ ਕਰ ਕਰਨ ਔਜਲਾ ਨੇ ਵਿਰੋਧੀਆਂ ਤੇ ਕਸਿਆ ਸ਼ਿਕੰਜਾ

ਹਾਲ ਹੀ ਵਿੱਚ ਕਰਨ ਔਜਲਾ ਨੇ ਇੱਕ ਨਵਾਂ ਗੀਤ ਰਿਲੀਜ਼ ਕੀਤਾ ਹੈ। ਜਿਸ ਵਿੱਚ ਔਜਲਾ ਨੇ ਆਪਣੇ ਗਾਣੇ ਨੂੰ ਲੇ ਕਿ ਵਿਰੋਧੀਆਂ ਤੇ ਤੰਜ ਕਸਿਆ ਹੈ। ਔਜਲੇ ਨੇ ਆਪਣੇ ਗਾਣੇ ਵਿੱਚ ਕਈ ਸਵਾਲਾਂ ਦੇ ਜਵਾਬ ਦਿੱਤੇ ਹਨ। ਇਸ ਗਾਣੇ ਵਿੱਚ ਔਜਲਾ ਨੇ ਆਪਣੇ ਦਿਲ ਦੇ ਸਾਰੇ ਭਾਵੁਕ ਬਿਆਨ ਕੀਤੇ ਹਨ। ਔਜਲਾ ਨੇ ਲਿਖਿਆ ਹੈ ਕਿ ਮੁਸੀਬਤਾਂ ਮੈਂ ਆਪ ਨਹੀ ਬਣਾਉਂਦਾ,,,,,ਮੁਸੀਬਤਾਂ ਆਪ ਆ ਕਿ ਬਣ ਜਾਂਦੀਆਂ ਹਨ,,,ਕਿਹਾ ਕਿ ਮੇਰੇ ਵੀ ਪਰਿਵਾਰ ਨੂੰ ਲੋੜ ਹੈ,, ਮੇਰੀਆ ਵੀ ਭੈਣਾ ਮੈਨੂੰ ਉਡੀਕਦੀਆਂ ਹਨ। ਦਸ ਦੇਈਏ ਕਿ ਇਸ ਗਾਣੇ ਵਿੱਚ ਔਜਲਾ ਨੇ ਆਪਣੇ ਤੇ ਹੋਏ ਹਮਲਿਆਂ ਦਾ ਵੀ ਜ਼ਿਕਰ ਕੀਤਾ ਹੈ। ਔਜਲਾ ਨੇ ਅੱਗੇ ਲਿਖਿਆ ਹੈ ਕਿ ਮਰਨੇ ਨੂੰ ਕਿਹਦਾ ਦਿਲ ਕਰਦਾ,,ਜਿਹਨਾਂ ਦਾ ਕਸੂਰ ਉਹ ਤਾ ਬੜੀ ਦੂਰ ਨੇ,,,ਮਗਰ ਪਿੱਛੋ ਨਾਂ ਤੇਰੇ ਮੇਰੇ ਦਾ ਲੱਗਦਾ,,,,। ਇਸ ਗਾਣੇ ਵਿਚ ਔਜਲਾ ਨੇ ਮੀਡੀਆ ਤੇ ਵੀ ਸ਼ਿਕੰਜਾ ਕੱਸਿਆ ਹੈ।

Tags :