Breaking News

Breaking News

ਰਾਜਾ ਵੜਿੰਗ ਨੇ ਛੱਡਿਆ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਵਿਚਾਲੇ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ [...]

ਲੈਂਡ ਪੂਲਿੰਗ ਨੀਤੀ: ਪਲਾਟ ਮਿਲਣ ਤੱਕ ਕਿਸਾਨਾਂ ਨੂੰ ਮਿਲੇਗਾ 1 ਲੱਖ ਰੁਪਏ ਸਾਲਾਨਾ ਕਿਰਾਇਆ, ਹਰ ਸਾਲ 10% ਵਾਧਾ ਵੀ – CM ਭਗਵੰਤ ਮਾਨ

ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਤਹਿਤ ਪੰਜਾਬ ਦੇ 164 ਪਿੰਡਾਂ ਵਿੱਚ 65,533 ਏਕੜ ਜ਼ਮੀਨ ਇਕੱਠੀ ਕਰਨ ਦੀ ਤਜਵੀਜ਼ ਮਨਜ਼ੂਰ ਕੀਤੀ ਗਈ ਹੈ। […]

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ CM ਭਗਵੰਤ ਮਾਨ, SGPC ਪ੍ਰਧਾਨ ਨਾਲ਼ ਕੀਤੀ ਗੰਭੀਰ ਚਰਚਾ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) […]

2 ਕਰੋੜ ਦੀ ਫਿਰੋਤੀ ਮੰਗਣ ਵਾਲੇ ਗੈਂਗਸਟਰ ਦਾ ਪੁਲਿਸ ਨੇ ਕੀਤਾ Encounter

ਮੋਹਾਲੀ, 21 ਜੁਲਾਈ — ਮੋਹਾਲੀ ‘ਚ ਅੱਜ ਸਵੇਰੇ ਇੱਕ ਵੱਡੀ ਮੁਠਭੇੜ ‘ਚ ਖਾਲਿਸਤਾਨੀ ਆਤੰਕੀ ਸੰਸਥਾ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਤ ਗੈਂਗਸਟਰ ਗੁਰਪਰੀਤ ਸਿੰਘ ਗੋਪੀ ਪੁਲਿਸ […]

Operation Sindoor ਦੇ ਸਭ ਤੋਂ ਛੋਟੇ ਯੋਧੇ ਸ੍ਰਵਣ ਸਿੰਘ ਦੀ ਪੜ੍ਹਾਈ ਦਾ ਖਰਚਾ ਭਰਤੀ ਫੌਜ ਚੁਕੇਗੀ, ਜੰਗ ਦੌਰਾਨ ਕੀਤਾ ਸੀ ਜਵਾਨਾਂ ਦੀ ਮਦਦ

ਫਿਰੋਜ਼ਪੁਰ, 20 ਜੁਲਾਈ 2025:ਭਾਰਤੀ ਫੌਜ ਨੇ ਇੱਕ ਮਾਨਵਤਾ ਭਰੀ ਪੇਸ਼ਕਦਮੀ ਹੇਠ ਓਪਰੇਸ਼ਨ ਸਿੰਦੂਰ ਦੌਰਾਨ ਬਹਾਦੁਰੀ ਦਿਖਾਉਣ ਵਾਲੇ ਤਾਰਾ ਵਾਲੀ ਪਿੰਡ ਦੇ 10 ਸਾਲਾ ਸ੍ਰਵਣ ਸਿੰਘ […]

ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ ਮੈਰਿਟ ਚ’ ਆਏ 29 ਵਿਦਿਆਰਥੀਆਂ ਦਾ ਸੁੱਖੀ ਬਾਠ ਵਲੋਂ ਕੀਤਾ ਗਿਆ ਸਨਮਾਨ

ਪਟਿਆਲਾ : ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਦੀ ਯੋਗ ਅਗਵਾਈ ਵਿੱਚ ਛੇਵਾਂ ਵਿਦਿਆਰਥੀ ਅਤੇ ਅਧਿਆਪਕ ਸਨਮਾਨ […]

ਪਟਿਆਲਾ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, CM ਮਾਨ ਤੇ’ ਸਾਧਿਆ ਨਿਸ਼ਾਨਾ

ਪਟਿਆਲਾ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, CM ਮਾਨ ਤੇ’ ਸਾਧਿਆ ਨਿਸ਼ਾਨਾ, ਜਿਥੇ ਮੀਡੀਆ ਨਾਲ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ ਤੇ’ ਗੱਲ ਕੀਤੀ 🔹 CM ਦੇ […]

ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਨਾਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕੀਤੀ ਮੁਲਾਕਾਤ

ਪਟਿਆਲਾ : ਪੰਜਾਬੀ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਅਤੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਨਾਲ਼ ਵਿਸ਼ੇਸ਼ […]

ਫੌਜਾ ਸਿੰਘ ਹਿੱਟ ਐਂਡ ਰਨ ਮਾਮਲਾ: ਦੋਸ਼ੀ ਅਦਾਲਤ ‘ਚ ਪੇਸ਼, 14 ਦਿਨਾਂ ਨਿਆਂਪਾਲਿਕ ਹਿਰਾਸਤ ‘ਚ ਭੇਜਿਆ ਗਿਆ

ਪ੍ਰਸਿੱਧ ਫੌਜਾ ਸਿੰਘ ਹਿੱਟ ਐਂਡ ਰਨ ਕੇਸ ‘ਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ […]

ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ ਵਿਖੇ ਫਿਲਮ “ਮੇਰੀ ਪਿਆਰੀ ਦਾਦੀ” ਦੀ ਸਟਾਰਕਾਸਟ ਨੇ ਕੀਤਾ ਦੌਰਾ, ਕੈਨੇਡਾ ਤੋਂ ਸੁੱਖੀ ਬਾਠ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ

ਸਕੋਹਪੁਰ, 15 ਜੁਲਾਈ – ਸ਼ਿਵ ਚੰਦ ਪਬਲਿਕ ਹਾਈ ਸਕੂਲ, ਸਕੋਹਪੁਰ ਲਈ 15 ਜੁਲਾਈ 2025 ਦਾ ਦਿਨ ਇਤਿਹਾਸਕ ਰਿਹਾ, ਜਿੱਥੇ ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ “ਮੇਰੀ […]