ਰੂਸ ਦੀ ਚੇਤਾਵਨੀ, ਯੂਕ੍ਰੇਨ ਨੂੰ ਸ਼ਕਤੀਸ਼ਾਲੀ ਹਥਿਆਰ ਸਪਲਾਈ ਕਰਨ ਵਾਲੇ ਦੇਸ਼ ਖੁਦ ਤਬਾਈ ਨੂੰ ਦੇ ਰਹੇ ਹਨ ਸੱਦਾ

ਰੂਸ ਅਤੇ ਯੂਕੇ੍ਰਨ ਵਿੱਚ ਕਾਫੀ ਲੰਮੇ ਸਮੇਂ ਤੋ ਜੰਗ ਚੱਲ ਰਹੀ ਹੈ ਜੋ ਕਿ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਇਸ ਦੋਰਾਨ ਰੂਸ ਦੀ ਸੰਸਦ ਦੇ ਹੇਠਲੇ ਸੰਸਦ ਦੇ ਸਪੀਕਰ ਨੇ ਯੂਕ੍ਰੇਨ ਨੂੰ ਸ਼ਕਤੀਸਾਲੀ ਹਥਿਆਰ ਸਪਲਾਈ ਕਰਨ ਵਾਲੇ ਦੇਸ਼ਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਖੁਦ ਤਬਾਈ ਦਾ ਖਤਰਾ ਵਧਾ ਰਹੇ ਹਨ। ਉਹਨਾਂ ਕਿਹਾ ਕਿ ਯੂਕੇ੍ਰਨੇ ਨੂੰ ਸ਼ਕਤੀਸ਼ਾਲੀ ਹਥਿਆਰ ਦੇਣ ਵਾਲੇ ਦੇਸ਼ ਗਲੋਬਲ ਤਬਾਈ ਦਾ ਕਾਰਮ ਬਣ ਸਕਦੇ ਹਨ ਅਤੇ ਜੋ ਉਹਨਾਂ ਦੇ ਦੇਸ਼ਾ ਨੂੰ ਵੀ ਤਬਾਅ ਕਰ ਸਕਦੇ ਹਨ।

Tags :