Karan Rattu, Author at Punjab Nation TV - Page 351 of 485

ਸੁੱਖੀ ਬਾਠ ਨੇ ਮਾਲੇਰਕੋਟਲਾ ਸਕੂਲ ਦੇ ਬੱਚਿਆਂ ਦੁਆਰਾ ਲਿਖੀ ਕਿਤਾਬ ਕੀਤੀ ਲੋਕ ਅਰਪਣ

ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸਰਦਾਰ ਸੁੱਖੀ ਬਾਠ ਜੀ ਦੀ ਅਗੁਵਾਈ ਵਿੱਚ ਚੱਲ ਰਹੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਦੀ ਜ਼ਿਲਾ ਮਾਲੇਰਕੋਟਲਾ ਦੇ ਸਰਕਾਰੀ […]

ਪੰਜਾਬ ਦਾ ਜਵਾਨ ਹੋਇਆ ਸ਼ਹੀਦ, ਪਰਿਵਾਰ ਦਾ ਸੀ ਇਕਲੌਤਾ ਪੁੱਤਰ

ਰਾਏਕੋਟ ਅਧੀਨ ਪੈਂਦੇ ਗੁਰੂਸਰ ਨਾਲ ਲੱਗਦੇ ਪਿੰਡ ਅਕਾਲਗੜ੍ਹ ਦਾ ਫੌਜੀ ਜਵਾਨ ਬਲਬੀਰ ਸਿੰਘ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ, ਬਲਬੀਰ ਸਿੰਘ […]

ਕਪੂਰਥਲਾ ਵਿੱਚ ਕਿਸਾਨ ਦਾ ਕਤਲ, ਮੋਟਰ ਤੇ ਮਿਲੀ ਲਾਸ਼

ਕਪੂਰਥਲਾ : ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਹੁਸੈਨਪੁਰ ਬੁੱਲੇ ਵਿੱਚ ਇੱਕ ਕਿਸਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। […]

ਪੰਜਾਬ ਬਜਟ 2024-25: ਕੋਈ ਨਵਾਂ ਟੈਕਸ ਨਹੀਂ, ਔਰਤਾ ਲਈ ਫ੍ਰੀ ਬੱਸ ਸੇਵਾ ਰਹੇਗੀ ਜਾਰੀ

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਵਿੱਚ ਪੰਜਾਬ ਦਾ 2024-25 ਦਾ ਬਜਟ ਪੇਸ਼ ਕੀਤਾ ਗਿਆ। ਸਾਲ 2024-25 ਲਈ ਇਹ ਬਜਟ 2 ਲੱਖ 4 ਹਜ਼ਾਰ […]

ਭਾਜਪਾ ਨੇ ਦਿਖਾਈ ਇੱਕਜੁੱਟਤਾ, ਨਾਵਾਂ ਦੇ ਨਾਲ ਲਿਖਿਆ “ਮੋਦੀ ਦਾ ਪਰਿਵਾਰ”

ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਯਾਦਵ ਦੇ ‘ਪਰਿਵਾਰਵਾਦ’ ਦੇ ਤੰਜ ਤੋਂ ਬਾਅਦ ਹੁਣ ਭਾਜਪਾ ਪਾਰਟੀ ਨੇ ਵੀ ਇਕਜੁੱਟਤਾ ਦਿਖਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ […]

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਕਿਸਾਨ ਆਪਣੇ ਖੇਤ ਵਿੱਚੋ ਮਿੱਟੀ ਕੱਢ ਵੇਚ ਸਕਦੇ ਹਨ

ਪੰਜਾਬ ਵਿਧਾਨਸਭਾ ਵਿੱਚ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਚੱਲ ਰਹੀ ਹੈ। ਇਸ ਮੌਕੇ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ […]

2 ਬੱਚਿਆਂਂ ਦੀ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ, ਮਾਪੇ ਹੋਏ ਫਰਾਰ

ਗੁਰਦਾਸਪੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਕਿ 2 ਬੱਚਿਆਂ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਬੱਚਿਆਂ ਦੀ ਪਹਿਚਾਣ ਹਰਪ੍ਰੀਤ ਉਮਪ ਸਾਢੇ […]

ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆ ਵੰਡਣ ਵਾਲੇ ਬਣਾਉਣਾ ਚਾਹੁੰਦੇ ਹਾਂ: CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਜਲੰਧਰ ਦੌਰੇ ‘ਤੇ ਹਨ। ਅੱਜ ਉਨ੍ਹਾਂ ਵੱਲੋਂ 150 ਮੁਹੱਲਾ ਕਲੀਨਿਕਾਂ ਦੀ ਸੌਗਾਤ ਦਿੱਤੀ ਜਾਵੇਗੀ। ਇਸ ਮੌਕੇ CM […]

ਦੁਨੀਆਂ ਦਾ ਸੱਭ ਤੋ ਅਮੀਰ ਕੁੱਤਾ! 30 ਅਰਬ ਦਾ ਮਾਲਿਕ, ਜਿਊਂਦਾ ਲਗਜ਼ਰੀ ਲਾਇਫ

ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਬਾਰੇ ਤਾਂ ਸੁਣਿਆ ਹੋਵੇਗਾ, ਪਰ ਦੁਨੀਆ ਦੇ ਸਭ ਤੋਂ ਅਮੀਰ ਕੁੱਤੇ ਬਾਰੇ ਸ਼ਾਇਦ ਹੀ ਸੁਣਿਆ ਹੋਵੇ। ਜਿਸਨੂੰ ਸੁਣਕੇ […]

ਮਾਂ-ਪੁੱਤ ਤੇ ਡਿੱਗੀ ਅਸਮਾਨੀ ਬਿਜਲੀ, ਦੋਵਾਂ ਦੀ ਹੋਈ ਮੌਤ

ਹਰਿਆਣਾ ਦੇ ਕੁਰੂਕਸ਼ੇਤਰ ਤੋਂ ਇੱਕ ਦੁੱਖਦਾਇਕ ਖਬਰ ਸਾਹਮਣੇ ਆ ਰਹੀ ਹੈ ਕਿ ਮਾਂ-ਪੁੱਤ ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। ਪਿਤਾ ਦੀਆਂ ਅੱਖਾਂ ਦੇ […]