ਹੁਣ ਤੱਕ 26280 ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚੋ ਬਾਹਰ ਕੱਢ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ, 38 ਲੋਕਾਂ ਦੀ ਗਈ ਜਾਨ, 2 ਲਾਪਤਾ

ਪੰਜਾਬ ਵਿੱਚ ਭਾਰੀ ਮੀਹ ਨੇ ਲਗਾਤਾਰ ਤਬਾਈ ਮਚਾਈ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਦੇ ਨਿਰਦੇਸ਼ਾ ਅਨੁਸਾਰ,ਹੁਣ ਤੱਕ 26280 ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆ ਵਿੱਚੋ […]

ਬੇਹੱਦ ਦੁਖ਼ਦ: ਖੋਹ ਗਿਆ ਮਾਂ ਦਾ ਇਕਲੌਤਾ ਸਹਾਰਾ, ਅਮਰੀਕਾ ‘ਚ ਰਹਿਣ ਵਾਲੇ ਪੰਜਾਬੀ ਨੌਜਵਾਨ ਦੀ ਮੌਤ

ਅਮਰੀਕਾ: ਅਮਰੀਕਾ ਤੋਂ ਇਕ ਬੜੀ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਅਮਰੀਕਾ ‘ਚ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ ਦੀ ਮੌਤ ਨਾਲ ਪਰਿਵਾਰ ਚ ਮਾਤਮ […]

ਅੰਕੁਰ ਨਰੂਲਾ ਮਨਿਸਟਰੀ ਖਾਂਬੜਾ ਚਰਚ ਵੱਲੋ ਪਟਿਆਲਾ ਵਿਖੇ ਹੜ ਪੀੜਤਾਂ ਨੂੰ ਵੰਡਿਆ ਗਿਆ ਰਾਸ਼ਨ

(ਪਟਿਆਲਾ) : ਭਾਰੀ ਮੀਂਹ ਨੇ ਲਗਾਤਾਰ ਪੰਜਾਬ ਤੋਂ ਇਲਾਵਾ ਹੋਰ ਵੀ ਕਈ ਸਾਰੇ ਇਲਾਕਿਆਂ ਵਿੱਚ ਤਬਾਹੀ ਮਚਾਈ ਹੋਈ ਹੈ। ਜਿਸਦੇ ਕਾਰਨ ਕਈ ਸਾਰੇ ਲੋਕਾਂ ਦੀਆ […]

ਮੁਠਿਆੜਾਂ ਦੇ 22 ਸਾਲਾਂ ਨੌਜ਼ਵਾਨ ਦੀ ਅਮਰੀਕਾ ਵਿੱਚ ਹੋਈ ਮੌਤ, ਡੇਢ ਮਹੀਨੇ ਪਹਿਲਾਂ ਪਿਤਾ ਦੀ ਹੋਈ ਸੀ ਮੌਤ

ਬਨੂੜ ਦੇ ਨੇੜਲੇ ਪਿੰਡ ਮੁਠਿਆੜਾਂ ਦੇ ਹਸ਼ਨਪ੍ਰੀਤ ਸਿੰਘ (22) ਦੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਸਥਿਤ ਮਿਲਟਨ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਇਕ […]

ਪਠਾਨਕੋਟ ਏਅਰ ਫੋਰਸ ਕੰਪਲੈਕਸ ਵਿੱਚ ਮਹਿਲਾ ਸਕੁਐਡਰਨ ਲੀਡਰ ਤੇ ਸੇਵਾਦਾਰ ਨੇ ਕੀਤਾ ਤੇਜ਼ਧਾਰ ਹਥਿਆਰਾ ਨਾਲ ਹਮਲਾ, ਹਾਲਤ ਨਾਜ਼ੁਕ

ਪੰਜਾਬ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਠਾਨਕੋਟ ਸਥਿਤ ਭਾਰਤੀ ਹਵਾਈ ਸੈਨਾ ਸਟੇਸ਼ਨ ਕੰਪਲੈਕਸ ‘ਚ ਇਕ ਮਹਿਲਾ ਸਕੁਐਡਰਨ ਲੀਡਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ […]

ਹੜ੍ਹ ਦੀ ਮਾਰ ਤੋ ਬੱਚਣ ਲਈ ਲੋਕਾ ਨੇ ਲਗਾਏ ਦੇਸੀ ਜੁਗਾੜ, ਘਰਾਂ ਅੱਗੇ ਮਿੱਟੀ ਨਾਲ ਭਰ ਲਗਾਈਆਂ ਬੋਰੀਆ 

ਪੰਜਾਬ ਵਿੱਚ ਭਾਰੀ ਮੀਹ ਦੇ ਕਾਰਣ ਕਈ ਸਾਰੇ ਲੋਕ ਆਪਣੀ ਜਾਨ ਗੁਆ ਬੈਠੇ ਹਨ ਤਾ ਕਈ ਲੋਕਾ ਦਾ ਲੱਖਾ ਦਾ ਨੁਕਸਾਨ ਵੀ ਹੋ ਗਿਆ ਹੈ। […]

ਕੇਦਰਨਾਥ ਮੰਦਿਰ ਵਿੱਚ ਮੋਬਾਇਲ ਫੋਨ ਨਾਲ ਦਾਖਿਲ ਹੋਣ, ਫੋਟੋਆਂ ਖਿੱਚਣ ਅਤੇ ਵੀਡੀਓ ਬਨਾਉਣ ਤੇ ਪਾਬੰਦੀ, ਨਹੀਂ ਤਾ ਹੋਵੇਗੀ ਕਾਰਵਾਈ

ਹਾਲ ਹੀ ਵਿੱਚ ਕਈ ਵਿਵਾਦਿਤ ਵੀਡੀਓਜ਼ ਕੇਦਾਰਨਾਥ ਤੋ ਸਾਹਮਣੇ ਆਈਆ ਸਨ, ਜਿਹਨਾ ਨੂੰ ਲੈ ਕੇ ਉੱਥੋ ਦੇ ਪ੍ਰਬੰਧਕਾ ਵੱਲੋ ਇੱਕ ਵੱਡਾ ਫੈਸਲਾ ਲਿਆ ਗਿਆ ਹੈ। […]

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ NIA ਦਾ ਵੱਡਾ ਖੁਲਾਸਾ, ਪਾਕਿਸਤਾਨੀ ਵਿਅਕਤੀ ਨੇ ਸਪਲਾਈ ਕੀਤਾ ਸੀ ਹਥਿਆਰ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਇੱਕ ਨਵਾਂ ਖੁਲਾਸਾ ਹੋਇਆ ਹੈ। ਦਰਅਸਲ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਦੱਸਿਆ ਕਿ ਸਿੱਧੂ ਮੂਸੇਵਾਲਾ […]

ਬੈਂਕ ਮੁਲਾਜ਼ਮ ਦੀ ਚਮਕੀ ਕਿਸਮਤ, ਪਹਿਲਾ 6 ਰੁਪਏ ਦੀ ਪਾਈ ਲਾਟਰੀ ਤੇ ਕੁੱਝ ਹੀ ਸਮੇਂ ਬਾਅਦ ਨਿਕਲੀ 1 ਕਰੋੜ ਦੀ ਲਾਟਰੀ

ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪਡ਼ ਪਾਡ਼ ਕੇ ਦਿੰਦਾ ਹੈ। ਅਜਿਹਾ ਹੀ ਕੁਝ ਹੋਇਆ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਖੇਤੀਬਾੜੀ ਵਿਕਾਸ […]

ਕਾਂਗਰਸ ਨੂੰ ਵੱਡਾ ਝਟਕਾ, ਅਸ਼ਵਨੀ ਸੇਖੜੀ ਹੋ ਸਕਦੇ ਹਨ ਭਾਜਪਾ ਵਿੱਚ ਸ਼ਾਮਿਲ, ਪ੍ਰਤਾਪ ਬਾਜਵਾ ਨੇ ਕੱਸਿਆ ਤੰਜ, ਆਖੀ ਇਹ ਗੱਲ

ਪੰਜਾਬ ਕਾਂਗਰਸ ਨੂੰ ਇਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਅੱਜ ਭਾਜਪਾ […]