Breaking News

Breaking News

ਸਕੂਲ ਮਾਮਲੇ ਨੂੰ ਲੈਕੇ ਵਿਵਾਦ ਮਗਰੋਂ ਸੁਖਵੀਰ ਮਾਈਸਰਖਾਨਾ ’ਤੇ ਵੱਡਾ ਐਕਸ਼ਨ, ਕੀਤਾ ਪਾਰਟੀ ਚੋਂ ਬਾਹਰ

ਮੌੜ ਤੋਂ ‘ਆਪ’ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਖ਼ਿਲਾਫ਼ ਪਾਰਟੀ ਨੇ ਵੱਡੀ ਕਾਰਵਾਈ ਕੀਤੀ ਹੈ। ਪਾਰਟੀ ਵੱਲੋਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪਾਰਟੀ ਦੀ ਛਵੀ ਨੂੰ ਨੁਕਸਾਨ [...]

ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਗੋਲੀ ਲੱਗਣ ਕਾਰਣ ਹੋਇਆ ਗੰਭੀਰ ਜ਼ਖਮੀ, ਇਲਾਜ ਜਾਰੀ

ਬਠਿੰਡਾ ਪੁਲਿਸ ਲਾਈਨ ਵਿੱਚ ਤੈਨਾਤ ਪੁਲਿਸ ਕਰਮਚਾਰੀ ਅਮਨਦੀਪ ਸਿੰਘ ਦੇ ਗੋਲੀ ਲੱਗਣ ਦੀ ਖ਼ਬਰ ਮਿਲੀ ਹੈ। ਹਾਲਤ ਗੰਭੀਰ ਹੋਣ ਕਾਰਨ ਬਠਿੰਡਾ ਦੇ ਸਰਕਾਰੀ ਹਸਪਤਾਲ ਤੋਂ […]

ਸੀਐਮ ਮਾਨ ਨਾਲ ਗੱਲਬਾਤ ਕਰਨ ਤੋ ਬਾਅਦ ਕਿਸਾਨਾਂ ਨੇ ਕੀਤਾ ਧਰਨਾ ਖਤਮ

ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾ ਵੱਲੋ ਮੀਟਿੰਗ ਕਰਨ ਤੋ ਬਾਅਦ ਕਿਸਾਨਾ ਨੇ ਧਰਨਾ ਚੁੱਕ ਦਿੱਤਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆ ਭਗਵੰਤ ਮਾਨ ਨੇ ਦੱਸਿਆ […]

ਜੇਕਰ ਪਾਸਪੋਰਟ ਬਨਵਾਉਣ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਨਿਯਮਾਂ ਵਿੱਚ ਸੋਧ

ਜੇਕਰ ਤੁਸੀਂ ਪਾਸਪੋਰਟ ਬਨਵਾਉਣ ਜਾ ਰਹੇ ਹੋ ਤਾ ਇੱਕ ਵਾਰ ਨਵੇਂ ਨਿਯਮਾ ਬਾਰੇ ਜਾਣ ਲੈਣਾ ਤੁਹਾਡੇ ਲਈ ਅਹਿਮ ਸਿੱਧ ਹੋ ਸਕਦਾ ਹੈ। ਦੱਸ ਦਈਏ ਕਿ […]

26 ਨਵੰਬਰ ਤੋਂ ਚੰਡੀਗੜ੍ਹ ਵਿੱਚ ਕਿਸਾਨਾਂ ਦਾ ਹੱਲਾ ਬੋਲ, ਦਿੱਲੀ ਅੰਦੋਲਨ ਵਰਗਾ ਮਾਹੌਲ ਬਣਨ ਦੀ ਸੰਭਾਵਨਾ!

ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ‘ਤੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ 26 ਨਵੰਬਰ ਤੋਂ 28 ਨਵੰਬਰ ਤੱਕ ਕੀਤੇ ਜਾਣ ਵਾਲੇ ਰੋਸ਼ ਪ੍ਰਦਰਸ਼ਨ ਨੂੰ ਲੈ […]

ਅਦਾਲਤ ਵੱਲੋ ਜਗਤਾਰ ਹਵਾਰਾ ਨੂੰ ਵੱਡੀ ਰਾਹਤ, RDX ਮਾਮਲੇ ਵਿੱਚ ਹੋਏ ਬਰੀ

ਚੰਡੀਗੜ੍ਹ ਦੀ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਗਤਾਰ ਸਿੰਘ ਹਵਾਰਾ […]

ਇਨਸਾਨੀਅਤ ਸ਼ਰਮਸਾਰ: ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਦੋ ਮਰੀਜ਼ਾ ਨੂੰ ਅਣਪਛਾਤੀ ਥਾਂ ਤੇ ਸੁੱਟਵਾਇਆ

ਮਾਨਸਾ ਸਰਕਾਰੀ ਦੇ ਹਸਪਤਾਲ ਤੋੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਹਸਪਤਾਲ ਦੇ ਡਾਕਟਰਾ ਦੇ ਕਹਿਣ ਤੇ ਐਬੂਲੈਂਸ […]

ਸੁਪਰੀਟ ਕੋਰਟ ਨੇ ਪਤੰਜਲੀ ਨੂੰ ਗੁੰਮਰਾਹਕੁੰਨ ਇਸ਼ਤਿਹਾਰ ਤੇ ਗਲਤ ਦਾਅਵੇ ਨਾ ਕਰਨ ਦੀ ਦਿੱਤੀ ਚੇਤਾਵਨੀ

ਸੁਪਰੀਮ ਕੋਰਟ ਨੇ ਆਧੁਨਿਕ ਦਵਾਈਆਂ ਅਤੇ ਟੀਕਾਕਰਨ ਵਿਰੁੱਧ ਪਤੰਜਲੀ ਆਯੁਰਵੇਦ ਦੇ ਇਸ਼ਤਿਹਾਰਾਂ ‘ਤੇ ਨਾਰਾਜ਼ਗੀ ਜਾਹਿਰ ਕੀਤੀ ਹੈ। ਅਦਾਲਤ ਨੇ ਪਤੰਜਲੀ ਨੂੰ ਕਿਹਾ ਕਿ ਉਹ ਕੋਈ […]

ਕੰਨਾਂ ਵਿੱਚ ਈਅਰਫੌਨ ਲਗਾ ਕੇ ਚਲਾ ਰਿਹਾ ਸੀ ਬੱਚਿਆਂ ਨਾਲ ਭਰੀ ਬੱਸ, ਡਰਾਈਵਰ ਸਮੇਤ 15 ਬੱਚੇ ਜ਼ਖਮੀ

ਉੱਤਰ ਪ੍ਰਦੇਸ਼ ਦੇ ਜਾਲੌਨ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਇੱਕ ਸਕੂਲੀ ਬੱਚਿਆਂ ਨਾਲ ਰੀ ਇੱਕ ਮੈਜਿਕ ਵੈਨ 11000 […]

ਜ਼ੇਲ਼ ਤੋ ਬਾਹਰ ਆ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਯੂਪੀ ਨਾ ਆਉਣ ਦੀ ਕੀਤੀ ਗੁਜ਼ਾਰਿਸ਼

ਸਾਧਵੀ ਜਬਰ ਜਨਾਹ, ਪੱਤਰਕਾਰ ਤੇ ਸਾਬਕਾ ਡੇਰਾ ਪ੍ਰਬੰਧਕ ਹੱਤਿਆਕਾਂਡ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਗੁਰਮੀਤ ਸਿੰਘ ਰਾਮ ਰਹੀਮ ਅੱਠਵੀਂ ਬਾਰ ਬਾਹਰ ਨਿਕਲ […]