Breaking News

Punjab Top News

Breaking News

ਭਾਜਪਾ ਸਰਕਾਰ ਨੂੰ ਹਰਪਾਲ ਚੀਮਾ ਦੇ 3 ਵੱਡੇ ਸਵਾਲ, ਨਸ਼ੇ ਤੋਂ ਲੈ ਕੇ ਪੰਜਾਬ ਦੇ ਪਾਣੀ ਤੱਕ ਚੁੱਕੇ ਮੁੱਦੇ

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਤਿੰਨ ਅਹਿਮ ਸਵਾਲ ਪੁੱਛਦਿਆਂ ਪੰਜਾਬ ਨਾਲ ਜੁੜੇ ਕਈ ਸੰਵੇਦਨਸ਼ੀਲ ਮੁੱਦੇ ਉਠਾਏ ਹਨ। ਚੀਮਾ ਨੇ ਨਸ਼ਿਆਂ ਦੀ [...]

ਜਿਸ ਪਾਰਲਰ ‘ਚ ਲਾੜੀ ਹੋਈ ਤਿਆਰ, ਫਿਰੌਤੀ ਲਈ ਉਸੇ ਪਾਰਲਰ ਸੰਚਾਲਕ ਨੂੰ ਭੇਜਿਆ ਧਮਕੀ ਭਰਿਆ ਮੈਸੇਜ, ਪਤੀ ਗ੍ਰਿਫਤਾਰ, ਪਤਨੀ ਫਰਾਰ

ਮੋਗਾ ਦੇ ਇਕ ਸੈਲੂਨ ਮਾਲਕ ਦੁਆਰਾ ਮੁੱਖ- ਅਫਸਰ ਥਾਣਾ ਸਿਟੀ ਸਾਊਥ ਮੋਗਾ ਪਾਸ ਆ ਕੇ ਆਪਣਾ ਬਿਆਨ ਲਿਖਵਾਇਆ ਕਿ ਉਸਦੇ ਮੋਬਾਇਲ ਨੰਬਰ ਤੇ ਮਿਤੀ 29.01.2023 […]

ਤੁਰਕੀ ਵਿੱਚ ਭੂਚਾਲ ਦੀ ਤਬਾਈ, ਕਰੀਬ 23 ਲੋਕਾਂ ਦੀ ਮੌਤ, ਕਈ ਇਮਾਰਤਾਂ ਡਿੱਗੀਆ

ਤੁਰਕੀ ਵਿੱਚ 7.8 ਤੀਬਰਤਾ ਵਾਲੇ ਭੂਚਾਲ ਨੇ ਤਬਾਈ ਮਚਾ ਦਿੱਤੀ ਹੈ। ਦੱਸ ਦਈਏ ਕਿ ਇਹ ਭੂਚਾਲ ਤੁਰਕੀ ਦੇ ਗਾਜ਼ੀਅਨਟੇਪ ਨੇੜੇ ਵਾਪਰਿਆ ਅਤੇ ਇਸ ਹਾਦਸੇ ਵਿੱਚ […]

ਪੰਜਾਬ ਸਰਕਾਰ ਨੇ 5 ਕੈਦੀਆਂ ਦੀ ਰਿਹਾਈ ਨੂੰ ਦਿੱਤੀ ਮਨਜ਼ੂਰੀ, ਸੂਚੀ ਵਿੱਚ ਨਵਜੋਤ ਸਿੱਧੂ ਦਾ ਨਾਮ ਨਹੀਂ, ਕੱਟਣੀ ਪਵੇਗੀ ਪੂਰੀ ਸਜ਼ਾ

ਪੰਜਾਬ ਸਰਕਾਰ ਨੇ ਪੰਜਾਬ ਦੀਆ ਜੇਲ੍ਹਾਂ ਵਿੱਚ ਬੰਦ 5 ਕੈਦੀਆਂ ਦੀ ਰਿਹਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਵਿੱਚੋ ਪਹਿਲੇ ਤਿੰਨ ਵਿੱਚ ਲਖਵੀਰ ਸਿੰਘ (ਕੇਂਦਰੀ […]

ਨਵਜੋਤ ਸਿੱਧੂ ਦੀ ਰਿਹਾਈ ਨਾ ਹੋਣ ਤੇ ਬਾਲੀਵੁੱਡ ਅਭਿਨੇਤਾ ਸ਼ਤਰੂਘਨ ਸਿ੍ਹਨਾ ਨੇ ਪੰਜਾਬ ਸਰਕਾਰ ਤੇ ਕੱਸਿਆ ਤੰਜ, ਕਿਹਾ-ਸਿੱਧੂ ਆਜ਼ਾਦੀ ਦੇ ਹੱਕਦਾਰ

ਪੰਜਾਬ ਸਰਕਾਰ ਵੱਲੋ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਾ ਹੋਣ ਤੇ ਉਹਨਾਂ ਦੇ ਸਮਰਥਕਾਂ ਵਿੱਚ ਰੋਸ਼ ਦੀ ਲਹਿਰ ਹੈ। ਇਸ ਦੋਰਾਨ ਉਹਨਾਂ ਦੇ ਹੱਕ ਵਿੱਚ […]

ਮਹਿੰਗਾਈ ਦਾ ਝਟਕਾ, ਅਮੁੱਲ ਦੁੱਧ 3 ਰੁਪਏ ਲੀਟਰ ਹੋਇਆ ਮਹਿੰਗਾ, ਕੰਪਨੀ 9 ਵਾਰ ਕਰ ਚੁੱਕੀ ਹੈ ਵਾਧਾ

ਆਮ ਆਦਮੀ ਨੂੰ ਫਿਰ ਤੋ ਮਹਿੰਗਾਈ ਦਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਅਮੁੱਲ ਕੰਪਨੀ ਨੇ ਦੁੱਧ ਦੀਆ ਕੀਮਤਾ ਵਿੱਚ 3 ਰੁਪਏ ਲੀਟਰ ਹੋਰ ਵਾਧਾ […]

ਬਾਬਾ ਰਾਮ ਦੇਵ ਨੇ ਇਸਲਾਮ ਅਤੇ ਇਸਾਈ ਧਰਮ ਤੇ ਕੀਤੀ ਵਿਵਾਦਿਤ ਟਿੱਪਣੀ, ਕਿਹਾ-ਇਸਲਾਮ ਦਾ ਮਤਲਬ ਸਿਰਫ ਨਮਾਜ਼ ਪੜ੍ਹਨਾ, ਫਿਰ ਭਾਵੇਂ ਹਿੰਦੂ ਕੁੜੀਆ ਨੂੰ ਹੀ ਚੁੱਕ ਲਿਆਓ

ਯੋਗ ਗੁਰੂ ਰਾਮਦੇਵ ਇੱਕ ਵਾਰ ਆਪਣੇ ਬਿਆਨ ਨੂੰ ਲੈ ਕੇ ਸੁਰਖੀਆ ਵਿੱਚ ਆ ਗਏ ਹਨ। ਰਾਜਸਥਾਨ ਦੇ ਬਾੜਮੇਰ ਵਿੱਚ ਇੱਕ ਆਯੋਜਿਤ ਪ੍ਰੋਗਰਾਮ ਵਿੱਚ ਪਹੁੰਚੇ ਬਾਬਾ […]

ਇਨਸਾਨੀਅਤ ਇਕ ਵਾਰ ਫਿਰ ਹੋਈ ਸ਼ਰਮਸਾਰ, 60 ਸਾਲ ਤੋਂ ਉੱਪਰ ਉਮਰ ਦੇ ਬਜ਼ੁਰਗ ਨੇ ਕੀਤਾ ਨਬਾਲਗ ਨਾਲ ਰੇਪ

ਮੋਗਾ ਵਿੱਚ ਪਿਛਲੇ 4 ਦਿਨਾਂ ਵਿੱਚ ਇੱਕ ਹੋਰ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ, ਥੋੜੇ ਦਿਨ ਪਹਿਲਾਂ ਵੀ ਇੱਕ ਨਾਬਾਲਗ ਲੜਕੀ ਨਾਲ […]

ਕੱਲਯੁਗੀ ਪੁੱਤ ਨੇ ਗੁੱਸੇ ਵਿੱਚ ਆ ਕੇ ਆਪਣੇ ਹੀ ਪਰਿਵਾਰ ਤੇ ਚੜ੍ਹਾਈ ਕਾਰ, ਇੱਕ ਦੀ ਮੌਤ, ਦੋ ਜ਼ਖਮੀ

ਮੁਹਾਲੀ ਦੇ ਇੱਕ ਪਿੰਡ ਮਨੌਲੀ ਤੋ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਕੱਲਯੁਗੀ ਪੁੱਤ ਨੇ ਗੁੱਸੇ ਵਿੱਚ ਆ ਕੇ ਆਪਣੇ ਹੀ […]

ਮਹਿਲਾ ਅਧਿਆਪਕ ਨੇ ਆਪਣੇ ਵਿਦਿਆਰਥੀ ਦੇ ਪਿਤਾ ਤੇ ਪਿਸਤੌਲ ਦੀ ਨੋਕ ਤੇ ਜ਼ਬਰ-ਜ਼ਿਨਾਹ ਕਰਨ ਤੇ ਲਗਾਏ ਦੋਸ਼

ਚੰਡੀਗੜ੍ਹ ਸੈਕਟਰ 49 ਵਿੱਚ ਇੱਕ ਮਹਿਲਾ ਅਧਿਆਪਕ ਨੇ ਆਪਣੇ ਵਿਦਿਆਰਥੀ ਦੇ ਪਿਤਾ ਤੇ ਉਸ ਨਾਲ ਜ਼ਬਰ-ਜ਼ਿਨਾਹ ਕਰਨ ਦੇ ਦੋਸ਼ ਲਗਾਏ ਹਨ। ਦੱਸ ਦਈਏ ਕਿ ਪੀੜੀਤ […]

ਗਾਇਕ ਸ਼੍ਰੀ ਬਰਾੜ ਨੇ LIVE ਹੋ ਕੀਤੇ ਵੱਡੇ ਖੁਲਾਸੇ, ਉਸਨੂੰ ਮਿਲ ਰਹੀਆ ਹਨ ਜਾਨੋਂ ਮਾਰਨ ਦੀਆ ਧਮਕੀਆਂ, ਸਾਲ ਵਿੱਚ 8 ਵਾਰ ਖੁਦਕਸ਼ੀ ਕਰਨ ਦੀ ਕੀਤੀ ਕੋਸ਼ਿਸ਼

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਮੌਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਉਹਨਾਂ ਦੀ ਮੌਤ ਦਾ ਹਰ ਇੱਕ ਨੂੰ ਅਫਸੋਸ ਹੈ। […]