ਦੋਸਤ ਨੇ ਫਲਾਇਟ ਲਈ ਦੇਰੀ ਹੋਣ ਤੇ ਆਪਣੇ ਦੋਸਤ ਲਈ ਬੰਬ ਦੀ ਝੂਠੀ ਕਹਾਣੀ ਬਣਾ ਕੇ ਰੁਕਵਾਇਆ ਜ਼ਹਾਜ, ਗਿ੍ਰਫਤਾਰ

ਦਿੱਲੀ ਪੁਲਿਸ ਨੇ ਇੱਕ ਅਜਿਹੇ ਮੁਲਜ਼ਮ ਨੂੰ ਗਿ੍ਰਫਤਾਰ ਕੀਤਾ ਹੈ ਜਿਸਨੇ ਜ਼ਹਾਜ ਦੇ ਉਡਾਣ ਭਰਨ ਤੋਂ ਪਹਿਲਾ ਹੀ ਬੰਬ ਦੀ ਝੂਠੀ ਕਹਾਣੀ ਬਣਾ ਕੇ ਜ਼ਹਾਜ […]

ਛੋਟੇ ਭਰਾ ਦੀ ਮੌਤ ਤੇ ਆਏ ਵੱਡੇ ਭਰਾ ਦੀ ਵੀ ਹੋਈ ਮੌਤ, ਇੱਕੋਂ ਘਰ ਵਿੱਚੋ ਉੱਠੀਆ ਅਰਥੀਆ

ਰਾਜਸਥਾਨ ਦੇ ਬਾੜਮੇਰ ਜ਼ਿਲੇ ਦੇ ਸਿੰਧਾਰੀ ਇਲਾਕੇ ਵਿੱਚ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਛੋਟੇ ਭਰਾ ਦੀ ਮੌਤ ਤੇ ਪਹੁੰਚੇ ਤੇ ਉਸਦੇ ਵੱਡੇ […]

ਅੱਠਵੀਂ ਫੇਲ ਨੌਜ਼ਵਾਨ ਨੇ ਨਕਲੀ ਨੋਟਾ ਦੀ ਲੱਖਾਂ ਦੇ ਕਰੀਬ ਨਕਲੀ ਕਰੰਸੀ ਛਾਪੀ

ਜ਼ਿਲਾ ਗੁਰਦਾਸਪੁਰ ਦੇ ਧਾਲੀਵਾਲ ਵਿੱਚ ਇੱਕ ਅੱਠਵੀਂ ਫੇਲ ਨੌਜ਼ਵਾਨ ਨੇ ਨਕਲੀ ਨੋਟਾ ਦੀ 2 ਲੱਖ ਦੇ ਕਰੀਬ ਨਕਲੀ ਕਰੰਸੀ ਛਾਪ ਲਈ। ਦੱਸ ਦਈਏ ਕਿ ਇਸ […]

76 ਸਾਲਾਂ ਸੰਤੋਖ ਸਿੰਘ ਚੌਧਰੀ ਦਾ 1978 ਤੋਂ ਲੈ ਕੇ 2023 ਤੱਕ ਦਾ ਰਾਜਨੀਤੀ ਵਿੱਚ ਸਫਰ

ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦੀ ਅਚਾਨਕ ਹੀ ਭਾਰਤ ਜੋੜੋ ਯਾਤਰਾ ਦੋਰਾਨ ਦਿਲ ਦਾ ਦੋਰਾ ਪੈਣ ਕਾਰਣ ਮੌਤ ਹੋ ਗਈ ਸੀ। ਸੰਤੋਖ ਸਿੰਘ […]

ਮੋਟਰ ਸਾਈਕਲ ਲੁਟੇਰੇ ਔਰਤ ਕੋਲੋ ਪਰਸ ਖੋਹ ਹੋਏ ਫਰਾਰ, ਵਾਰਦਾਤ ਕੈਮਰੇ ਵਿੱਚ ਕੈਦ

ਦੇਰ ਸ਼ਾਮ ਹੀਓ ਰੋਡ ਤੇ ਪੈਂਦੀ ਚੂੰਗੀ ਲਾਗੇ ਤਿੰਨ ਨੰਬਰ ਟਿਊਵੈਲ ਕੋਲੋ ਤਿੰਨ ਮੋਟਰ ਸਾਈਕਲ ਸਵਾਰ ਲੁਟੇਰਿਆ ਵੱਲੋਂ ਰਾਹ ਜਾਦੀਆਂ ਅੋਰਤਾ ਕੋਲੋ ਪਰਸ ਲੁੱਟ ਕੇ […]

ਨੌਜ਼ਵਾਨ ਨੂੰ ਪਿਆਰ ਵਿੱਚ ਮਿਲਿਆ ਧੋਖਾ ਤਾਂ ‘ਬੇਵਫਾ ਟੀ ਸਟਾਲ’ ਨਾਂ ਦਾ ਖੋਲ੍ਹ ਲਿਆ ਚਾਹ ਦਾ ਸਟਾਲ

ਕਹਿੰਦੇ ਹਨ ਪਿਆਰ ਕਦੇ ਵੀ ਜਾਤ-ਪਾਤ ਜਾ ਰੰਗ-ਰੂਪ ਦੇਖ ਕੇ ਨਹੀਂ ਹੁੰਦਾ। ਪਰ ਜੇਕਰ ਪਿਆਰ ਵਿੱਚ ਧੋਖਾ ਮਿਲ ਜਾਵੇ ਤਾ ਉਹ ਵਿਅਕਤੀ ਅੰਦਰੋਂ ਟੁੱਟ ਜਾਦਾ […]

ਅਮਰੀਕਾ ਵਿੱਚ ਟਾਈਟੈਨਿਕ ਮੂਵੀ ਦੇ ਤਰਜ਼ ਤੇ ਇੱਕ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨਾ ਪਿਆ ਭਾਰੀ, ਸਮੁੰਦਰ ਵਿੱਚ ਡਿੱਗਿਆ

ਅਮਰੀਕਾ ਵਿੱਚ ਟਾਈਟੈਨਿਕ ਮੂਵੀ ਦੇ ਤਰਜ਼ ਤੇ ਇੱਕ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨਾ ਭਾਰੀ ਪੈ ਗਿਆ ਜਦੋਂ ਉਸਨੇ ਫਿਲਮ ਟਾਈਟੈਨਿਕ ਦੀ ਤਰਾ ਆਪਣੀ […]

ਕੈਨੇਡਾ ਵਿੱਚ ਇੱਕ ਸੜਕ ਹਾਦਸੇ ਦੋਰਾਨ 17 ਸਾਲਾ ਪੰਜਾਬੀ ਨੌਜ਼ਵਾਨ ਦੀ ਹੋਈ ਮੌਤ

ਵਿਦੇਸ਼ਾ ਵਿੱਚ ਲਾਗਾਤਾਰ ਹੀ ਨੌਜ਼ਵਾਨ ਲੜਕੇ ਲੜਕਿਆ ਦੀ ਮੌਤ ਹੋ ਰਹੀ ਹੈ। ਅਜਿਹੀ ਹੀ ਇੱਕ ਹੋਰ ਘਟਨਾ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬਿ੍ਰਟਿਸ਼ […]

ਰੂਸ ਦੇ ਇੱਕ ਚਾਰਟਰ ਜਹਾਜ਼ ਦਾ ਅਸਮਾਨ ਦੇ ਵਿੱਚ ਖੁੱਲਿਆ ਦਰਵਾਜ਼ਾ, ਮੁਸਾਫਰਾਂ ਦੀ ਜਾਨ ਤੇ ਬਣੀ

ਰੂਸ ਦੇ ਇੱਕ ਚਾਰਟਰ ਜਹਾਜ਼ ਦਾ ਅਸਮਾਨ ਦੇ ਵਿੱਚ ਦਰਵਾਜ਼ਾ ਖੁੱਲ਼੍ਹ ਗਿਆ ਜਿਸ ਕਾਰਨ ਮੁਸਾਫਰਾਂ ਦੀ ਜਾਨ ’ਤੇ ਬਣ ਗਈ । ਇਹ ਘਟਨਾ ਸੋਮਵਾਰ ਨੂੰ […]