ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਨਵਾਂਸ਼ਹਿਰ ‘ਚ ਲਹਿਰਾਇਆ ਤਿਰੰਗਾ

ਨਵਾਂਸ਼ਹਿਰ – ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ। ਕੌਮੀ ਝੰਡਾ ਲਹਿਰਾਉਣ ਉਪਰੰਤ […]

ਅੰਟਾਰਕਟਿਕਾ ਦੀ ਬਰਫ਼ ‘ਚ ਫਸਿਆ ਕਰੋੜਾਂ ਦਾ ਲਗਜ਼ਰੀ ਜਹਾਜ਼, ਦੇਖੋ ਵੀਡੀਓ

ਅੰਟਾਰਕਟਿਕਾ: ਅੰਟਾਰਕਟਿਕਾ ਦੇ ਜੰਮੇ ਹੋਏ ਸਮੁੰਦਰ (Ross Sea) ਵਿੱਚ ਇੱਕ ਵੱਡਾ ਹਾਦਸਾ ਟਲ ਗਿਆ। ਆਸਟ੍ਰੇਲੀਆਈ ਕੰਪਨੀ ਦਾ ਅਤਿ-ਆਧੁਨਿਕ ਲਗਜ਼ਰੀ ਕਰੂਜ਼ ਜਹਾਜ਼ ‘Scenic Eclipse II’ ਭਾਰੀ […]

ਭਾਰਤ ਵਿੱਚ ਸਸਤੀਆਂ ਹੋ ਸਕਦੀਆਂ ਨੇ Volkswagen, BMW ਤੇ ਮਰਸਡੀਜ਼ ਕਾਰਾਂ, ਜਾਣੋ ਕਿਉਂ

ਨਵੀਂ ਦਿੱਲੀ: ਭਾਰਤ ਅਤੇ ਯੂਰਪੀ ਸੰਘ (EU) ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਮੁਕਤ ਵਪਾਰ ਸਮਝੌਤੇ (Free Trade Agreement) ਦੀ ਗੱਲਬਾਤ ਮੰਗਲਵਾਰ ਨੂੰ ਆਪਣੇ ਅੰਤਿਮ […]

ਪੰਜਾਬ ਦੀ ‘ਸੜਕ ਸੁਰੱਖਿਆ ਫੋਰਸ’ ਨੇ ਰਚਿਆ ਇਤਿਹਾਸ: ਸੜਕ ਹਾਦਸਿਆਂ ‘ਚ ਮੌਤਾਂ ਦੀ ਦਰ 48% ਘਟੀ

ਚੰਡੀਗੜ੍ਹ: ਪੰਜਾਬ ਵਿੱਚ ਸੜਕੀ ਹਾਦਸਿਆਂ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗਠਿਤ ਕੀਤੀ ਗਈ ‘ਸੜਕ ਸੁਰੱਖਿਆ ਫੋਰਸ’ (SSF) ਦੇ ਬੇਮਿਸਾਲ ਨਤੀਜੇ ਸਾਹਮਣੇ […]

26 ਜਨਵਰੀ ਦੇ ਸਮਾਗਮ ਦੌਰਾਨ MLA ਅਤੇ ਨਗਰ ਕੌਂਸਲ ਪ੍ਰਧਾਨ ਵਿਚਾਲੇ ਧੱਕਾ-ਮੁੱਕੀ, ,ਦੇਖੋ ਵੀਡੀਓ

ਮੌੜ ਮੰਡੀ: ਗਣਤੰਤਰ ਦਿਵਸ (26 ਜਨਵਰੀ) ਦੇ ਮੌਕੇ ‘ਤੇ ਮੌੜ ਮੰਡੀ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ […]

ਗਣਤੰਤਰ ਦਿਵਸ: ਕਰਤੱਵ ਪੱਥ ‘ਤੇ ਦਿਖੀ 9ਵੇਂ ਪਾਤਿਸ਼ਾਹੀ ‘ਹਿੰਦ ਦੀ ਚਾਦਰ’ ਨੂੰ ਸਮਰਪਿਤ ਅਲੌਕਿਕ ਝਾਕੀ, ਦੇਖੋ ਖ਼ੂਬਸੂਰਤ ਵੀਡੀਓ

ਨਵੀਂ ਦਿੱਲੀ: ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਅੱਜ ਰਾਜਧਾਨੀ ਦਿੱਲੀ ਦੇ ਇਤਿਹਾਸਕ ਕਰਤੱਵ ਪੱਥ (Kartavya Path) ‘ਤੇ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਵਾਰ […]

ਜਦੋਂ ਬੱਚਾ ਪੈਦਾ ਕਰਨ ਲਈ ਲੈਣੀ ਪੈਂਦੀ ਸਰਕਾਰ ਦੀ ਮਨਜ਼ੂਰੀ

ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਬੱਚਾ ਪੈਦਾ ਕਰਨਾ ਤੁਹਾਡਾ ਨਿੱਜੀ ਫੈਸਲਾ ਨਹੀਂ, ਸਗੋਂ ਸਰਕਾਰੀ ਕਾਨੂੰਨ ਦੇ ਅਧੀਨ ਹੋਵੇ? ਦੁਨੀਆ ਦੇ ਸਭ ਤੋਂ ਤਾਕਤਵਰ […]

ਚੀਨੀ ਡੋਰ ਨੇ ਲਈ ਇੱਕ ਹੋਰ ਜਾਨ: ਸਕੂਟੀ ਸਵਾਰ ਮਹਿਲਾ ਦਾ ਕੱਟਿਆ ਗਲਾ, ਤੜਫ਼-ਤੜਫ਼ ਕੇ ਨਿਕਲੀ ਜਾਨ

ਮੁੱਲਾਂਪੁਰ ਦਾਖਾ: ਪੰਜਾਬ ਵਿੱਚ ਪਾਬੰਦੀਸ਼ੁਦਾ ਚੀਨੀ ਡੋਰ ਲਗਾਤਾਰ ਮੌਤ ਦਾ ਜਾਲ ਬਣਦੀ ਜਾ ਰਹੀ ਹੈ। ਤਾਜ਼ਾ ਦਰਦਨਾਕ ਘਟਨਾ ਮੁੱਲਾਂਪੁਰ ਦੇ ਰਾਏਕੋਟ ਰੋਡ ‘ਤੇ ਐਤਵਾਰ ਸ਼ਾਮ […]

ਪੱਤਰਕਾਰੀ ਜਗਤ ਦਾ ਇੱਕ ਵੱਡਾ ਸਤੰਭ ਡਿੱਗਿਆ, 90 ਸਾਲ ਦੀ ਉਮਰ ਵਿੱਚ ਹੋਇਆ ਨਿਧਨ; PM ਮੋਦੀ ਨੇ ਜਤਾਇਆ ਦੁੱਖ

ਨਵੀਂ ਦਿੱਲੀ: ਭਾਰਤ ਵਿੱਚ ਪੱਤਰਕਾਰੀ ਦਾ ਇੱਕ ਅਹਿਮ ਅਧਿਆਏ ਅੱਜ ਖ਼ਤਮ ਹੋ ਗਿਆ ਹੈ। ਲੰਬੇ ਸਮੇਂ ਤੱਕ ਬੀਬੀਸੀ (BBC) ਦਿੱਲੀ ਦੇ ਬਿਊਰੋ ਮੁਖੀ ਰਹੇ ਸੀਨੀਅਰ […]

ਸਰੋਵਰ ‘ਚ ਵੁਜ਼ੂ ਕਰਨ ਵਾਲੇ ਨੌਜਵਾਨ ‘ਤੇ FIR ਦਰਜ, SGPC ਦੀ ਸ਼ਿਕਾਇਤ ਮਗਰੋਂ ਪੁਲਿਸ ਦੀ ਵੱਡੀ ਕਾਰਵਾਈ

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਇੱਕ ਮੁਸਲਿਮ ਨੌਜਵਾਨ ਵਿਰੁੱਧ ਸੰਗੀਨ ਧਾਰਾਵਾਂ ਹੇਠ […]