Breaking News

Breaking News

ਲਵਲੀ ਬਾਹਰ ਬੇਕਾਬੂ ਹੋਇਆ ਪ੍ਰਦਰਸ਼ਨ, ਵਿਦਿਆਰਥੀਆਂ ਨੇ SHO ਦੀ ਗੱਡੀ ਨੂੰ ਲਾਈ ਅੱਗ

ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਬਾਹਰ ਵਿਦਿਆਰਥੀਆਂ ਦਾ ਪ੍ਰਦਰਸ਼ਨ ਤਣਾਅਪੂਰਨ ਹੋ ਗਿਆ। ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ, [...]

ਰਾਣਾ ਬਲਾਂਚੌਰੀਆ ਕਤਲ ਕਾਂਡ: ਬੰਗਾਲ ਤੋਂ 2 ਸ਼ੂਟਰ ਗ੍ਰਿਫ਼ਤਾਰ

WEST BENGAL: ਪੰਜਾਬ ਪੁਲਿਸ ਦੀ AGTF ਨੇ ਕੇਂਦਰੀ ਏਜੰਸੀਆਂ ਅਤੇ ਪੱਛਮੀ ਬੰਗਾਲ ਦੀ STF ਨਾਲ ਮਿਲ ਕੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਰਾਣਾ ਬਲਾਂਚੌਰੀਆ ਕਤਲ ਕਾਂਡ […]

ਰੂਸੀ ਜਹਾਜ਼ ਤੇ ਸਵਾਰ ਹਿਮਾਚਲੀ ਮੁੰਡੇ ਨੂੰ ਕੀਤਾ ਅਮਰੀਕਾ ਵਾਲਿਆਂ ਨੇ ਕੀਤਾ ਕਾਬੂ, ਪੜੋ ਪੂਰੀ ਖ਼ਬਰ

ਕਾਂਗੜਾ: ਪਿਛਲੇ ਦਿਨੀ ਉੱਤਰੀ ਅਟਲਾਂਟਿਕ ਖੇਤਰ ਵਿੱਚ ਅਮਰੀਕੀ ਕੋਸਟ ਗਾਰਡ ਵੱਲੋਂ ਦੋ ਰੂਸੀ ਤੇਲ ਟੈਂਕਰਾਂ ਨੂੰ ਜ਼ਬਤ ਕੀਤੇ ਜਾਣ ਤੋਂ ਬਾਅਦ ਤਿੰਨ ਭਾਰਤੀਆਂ ਨੂੰ ਹਿਰਾਸਤ […]

ਗੁਲਾਬ ਸਿੱਧੂ ’ਤੇ ਹਮਲੇ ਦੀ ਤਿਆਰੀ ਕਰ ਰਹੇ 3 ਲੋਕਾਂ ਨੂੰ ਅਸਲੇ ਸਮੇਤ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਬਰਨਾਲਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ’ਤੇ ਸੰਭਾਵਿਤ ਹਮਲੇ ਦੀ ਇਕ ਵੱਡੀ ਸਾਜ਼ਿਸ਼ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ […]

Donald Trump ਦੀ PM ਮੋਦੀ ਨਾਲ ਦੋਸਤੀ ਸੱਚੀ ਅਤੇ ਮਜ਼ਬੂਤ – ਰਾਜਦੂਤ Sergio Gor

ਡੋਨਾਲਡ ਟਰੰਪ ਜਲਦੀ ਕਰ ਸਕਦੇ ਹਨ ਭਾਰਤ ਦੌਰਾ, ਅਮਰੀਕੀ ਰਾਜਦੂਤ ਸੇਰਜਿਓ ਗੋਰ ਦਾ ਬਿਆਨ ਨਵ-ਨਿਯੁਕਤ ਅਮਰੀਕੀ ਰਾਜਦੂਤ ਸੇਰਜਿਓ ਗੋਰ ਨੇ ਦਿੱਲੀ ਵਿੱਚ ਅਹੁਦਾ ਸੰਭਾਲਣ ਤੋਂ […]

ਗੁਜਰਾਤ ਦੇ ਆਸਮਾਨ ‘ਚ ਉੱਡੀ ਭਾਰਤ-ਜਰਮਨੀ ਦੀ ਦੋਸਤੀ: ਪੀਐਮ ਮੋਦੀ ਤੇ ਚਾਂਸਲਰ ਮੇਰਜ਼ ਨੇ ਇਕੱਠੇ ਉਡਾਈਆਂ ਪਤੰਗਾਂ

ਅਹਿਮਦਾਬਾਦ: ਗੁਜਰਾਤ ਵਿੱਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀਆਂ ਰੌਣਕਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਮੌਕੇ ਸੋਮਵਾਰ ਨੂੰ ਅਹਿਮਦਾਬਾਦ ਦੇ ਸਾਬਰਮਤੀ ਰਿਵਰਫਰੰਟ ‘ਤੇ ਇੱਕ ਬੇਹੱਦ ਖਾਸ […]

ਜਦੋਂ 21 ਸਾਲਾ ਗੱਭਰੂ 40 ਸਾਲਾ ਵਿਧਵਾ ਦੇ ਪਿਆਰ ਵਿੱਚ ਹੋਇਆ ਫਰਾਰ

ਆਗਰਾ: ਕਹਿੰਦੇ ਨੇ ਪਿਆਰ ਅੰਨ੍ਹਾ ਹੁੰਦਾ ਹੈ, ਨਾ ਇਹ ਉਮਰ ਦੇਖਦਾ ਹੈ ਅਤੇ ਨਾ ਹੀ ਸਮਾਜਿਕ ਬੰਧਨ। ਅਜਿਹਾ ਹੀ ਇੱਕ ਅਜੀਬੋ-ਗਰੀਬ ਮਾਮਲਾ ਉੱਤਰ ਪ੍ਰਦੇਸ਼ ਦੇ […]

ਫਗਵਾੜਾ ਦੀ ਮਸ਼ਹੂਰ ਦੁਕਾਨ SUDHIR SWEETS ਤੇ’ ਚਲੀਆਂ ਗੋਲੀਆਂ

ਫਗਵਾੜਾ ਦੀ ਮਸ਼ਹੂਰ ਮਿੱਠਾਈ ਦੀ ਦੁਕਾਨ ਸੁਧੀਰ ਸਵੀਟਸ (Sudhir Sweets) ‘ਤੇ ਗੋਲੀਆਂ ਚਲਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਹੁਸ਼ਿਆਰਪੁਰ-ਫਗਵਾੜਾ ਰੋਡ ਤੇ’ ਸਥਿਤ […]

ਜਥੇਦਾਰ ਗੜਗੱਜ ਦਾ ਵੱਡਾ ਫੈਸਲਾ: 328 ਸਰੂਪਾਂ ਦੀ ਜਾਂਚ ਲਈ ਸਰਕਾਰ ਦਾ ਸਹਿਯੋਗ ਦਵੇ SGPC

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਇੱਕ ਅਹਿਮ ਫੈਸਲਾ ਸੁਣਾਇਆ […]

ਗਣਤੰਤਰ ਦਿਵਸ ਤੋਂ ਪਹਿਲਾਂ ਪਾਕਿਸਤਾਨ ਦੀ ਨਾਪਾਕ ਕਰਤੂਤ, ਸਰਹੱਦ ਪਾਰੋਂ ਡਰੋਨਾਂ ਰਾਹੀਂ ਸੰਨ੍ਹ ਲਾਉਣ ਦੀ ਕੋਸ਼ਿਸ਼

ਜੰਮੂ: ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (LoC) ਦੇ ਨਾਲ ਲੱਗਦੇ ਇਲਾਕਿਆਂ ਵਿੱਚ ਐਤਵਾਰ ਸ਼ਾਮ ਨੂੰ ਸ਼ੱਕੀ ਡਰੋਨਾਂ ਦੀ ਵੱਡੀ ਹਲਚਲ ਦੇਖੀ ਗਈ। ਸਾਂਬਾ, ਰਾਜੌਰੀ ਅਤੇ ਪੁੰਛ […]

ਇੰਸਟਾਗ੍ਰਾਮ ‘ਤੇ ਵੱਡਾ ਸਾਈਬਰ ਹਮਲਾ, ਲੱਖਾਂ ਅਕਾਊਂਟਸ ਖਤਰੇ ਵਿੱਚ – ਤੁਰੰਤ ਬਦਲੋ ਆਪਣਾ ਪਾਸਵਰਡ

ਨਵੀਂ ਦਿੱਲੀ : ‘ਇੰਸਟਾਗ੍ਰਾਮ’ (Instagram) ਦੇ ਕਰੋੜਾਂ ਯੂਜ਼ਰਸ ਲਈ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸਾਈਬਰ ਸੁਰੱਖਿਆ ਫਰਮ Malwarebytes ਦੀ ਰਿਪੋਰਟ ਅਨੁਸਾਰ, ਦੁਨੀਆ ਭਰ ਦੇ […]