Breaking News

Breaking News

ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਿਰ ਪਹੁੰਚੇ ਅਮਿਤ ਸ਼ਾਹ, ਮਾਤਾ ਤ੍ਰਿਪੁਰਮਾਲਿਨੀ ਦੇ ਕੀਤੇ ਦਰਸ਼ਨ

ਜਲੰਧਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਸਥਿਤ ਪ੍ਰਸਿੱਧ ਸ੍ਰੀ ਦੇਵੀ ਤਲਾਬ ਮੰਦਿਰ ਵਿੱਚ ਮਾਤਾ ਤ੍ਰਿਪੁਰਮਾਲਿਨੀ ਦੇ ਦਰਸ਼ਨ ਕਰਕੇ ਪੂਜਾ-ਅਰਚਨਾ ਕੀਤੀ। ਉਨ੍ਹਾਂ ਨੇ ਇਸ ਪਵਿੱਤਰ ਧਾਮ ਨੂੰ ਸ਼ਰਧਾ, ਭਗਤੀ [...]

ਪਾਕਿਸਤਾਨ ਨਾਲ ਮੈਚ ਖੇਡੇਗੀ ਭਾਰਤ, ਮੋਦੀ ਸਰਕਾਰ ਨੇ ਦਿੱਤੀ ਟੀਮ ਨੂੰ ਹਰੀ ਝੰਡੀ

ਨਵੀ ਦਿੱਲੀ : ਭਾਰਤ ਦੇ ਖੇਡ ਮੰਤਰਾਲੇ ਨੇ ਵੀਰਵਾਰ ਨੂੰ ਭਾਰਤੀ ਟੀਮ ਦੀ ਆਗਾਮੀ ਏਸ਼ੀਆ ਕਪ ‘ਚ ਪਾਕਿਸਤਾਨ ਖਿਲਾਫ ਮੁਕਾਬਲੇ ਖੇਡਣ ਦੀ ਪੁਸ਼ਟੀ ਕਰ ਦਿੱਤੀ […]

60 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਕਲਰਕ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਫਿਰੋਜ਼ਪੁਰ : ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅਪਣਾਈ ਗਈ ਭ੍ਰਿਸ਼ਟਾਚਾਰ ਵਿਰੋਧੀ ਜ਼ੀਰੋ ਟੋਲਰੈਂਸ ਨੀਤੀ ਨੂੰ ਹੋਰ ਮਜ਼ਬੂਤ ਕਰਦੇ ਹੋਏ, ਅੱਜ ਪੰਜਾਬ […]

ਪੰਜਾਬ ਦੇ ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ ਦਾ ਹੋਇਆ ਦਿਹਾਂਤ

ਚੰਡੀਗੜ੍ਹ : ਪੰਜਾਬੀ ਸਿਨੇਮਾ ਦੇ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਸਾਰੇ ਪੰਜਾਬੀ ਸਿਨੇਮਾ ਜਗਤ ਵਿੱਚ […]

ਭਾਖੜਾ ਡੈਮ ਦੇ ਫਲੱਡ ਗੇਟ ਕੇਵਲ 1 ਫੁੱਟ ਤੱਕ ਖੋਲ੍ਹੇ ਜਾਣਗੇ

ਨੰਗਲ : ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਹਿਮਾਚਲ ਵੱਲੋਂ ਆ ਰਹੇ ਬਰਸਾਤੀ ਪਾਣੀ ਨਾਲ ਭਾਖੜਾ ਡੈਮ […]

Ex. ਸੁਪਰੀਮ ਕੋਰਟ ਜੱਜ ਬੀ. ਸੁਦਰਸ਼ਨ ਰੈੱਡੀ ਨੂੰ ਇੰਡੀਆ ਗਠਜੋੜ ਵਲੋਂ ਉਪਰਾਸ਼ਟਰਪਤੀ ਚੋਣ ਲਈ ਉਮੀਦਵਾਰ ਐਲਾਨਿਆ

ਨਵੀ ਦਿੱਲੀ : ਇੰਡੀਆ ਗਠਜੋੜ ਨੇ ਆਉਣ ਵਾਲੀਆਂ ਉਪਰਾਸ਼ਟਰਪਤੀ ਚੋਣਾਂ ਲਈ ਸਾਬਕਾ ਸੁਪਰੀਮ ਕੋਰਟ ਦੇ ਜੱਜ ਬੀ. ਸੁਦਰਸ਼ਨ ਰੈੱਡੀ ਨੂੰ ਸਾਂਝੇ ਉਮੀਦਵਾਰ ਵਜੋਂ ਉਤਾਰਣ ਦਾ […]

ਰਾਹੁਲ ਗਾਂਧੀ ਅੱਜ ਤੋਂ ਬਿਹਾਰ ਵਿੱਚ ਕੱਢਣਗੇ ‘ਵੋਟਰ ਅਧਿਕਾਰ ਯਾਤਰਾ’, ਸਸਾਰਾਮ ਤੋਂ ਸ਼ੁਰੂਆਤ — ਤੇਜਸਵੀ ਯਾਦਵ ਵੀ ਰਹਿਣਗੇ ਨਾਲ

ਪਟਨਾ/ਸਸਾਰਾਮ, 17 ਅਗਸਤ 2025 – ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅੱਜ ਤੋਂ ਬਿਹਾਰ ਵਿੱਚ ‘ਵੋਟਰ ਅਧਿਕਾਰ ਯਾਤਰਾ’ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ […]

ਰਾਸ਼ਟਰਪਤੀ ਟਰੰਪ “ਏਅਰ ਫੋਰਸ ਵਨ” ਰਾਹੀਂ ਅਲਾਸਕਾ ਵੱਲ ਹੋਏ ਰਵਾਨਾ

ਅਲਾਸਕਾ : ਅੱਜ ਦੁਨੀਆ ਦੀ ਸਭ ਤੋਂ ਵੱਡੇ ਦੋ ਲੀਡਰਾਂ ਦੀ ਮੀਟਿੰਗ ਹੋਣ ਜਾ ਰਹੀ ਆ, ਟਰੰਪ ਤੇ ਪੁਤਿਨ ਵਿਚਾਲੇ, ਤੁਹਾਨੂੰ ਦੱਸਦੀਏ ਡੋਨਾਲਡ ਟਰੰਪ ਪੁਤਿਨ […]

PM ਮੋਦੀ ਨੇ ਤੋੜਿਆ ਆਪਣਾ ਹੀ ਰਿਕਾਰਡ, 103 ਮਿੰਟ ਦਿੰਦਾ ਅੱਜ ਭਾਸ਼ਣ

ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ 15 ਅਗਸਤ, 2025 ਨੂੰ ਲਾਲ ਕਿਲ੍ਹੇ ਤੋਂ ਆਪਣੀ 11ਵੀਂ ਲਗਾਤਾਰ ਆਜ਼ਾਦੀ ਦਿਵਸ ਭਾਸ਼ਣ ਦੌਰਾਨ 103 ਮਿੰਟ ਦੀ […]